Breaking- ਹੁਣ ਇਮਾਨਦਾਰ ਸਰਕਾਰ ਦੇ ਰਾਜ ਵਿੱਚ ਸਿਫ਼ਾਰਸ਼ਾਂ ਨਹੀਂ ਕਾਨੂੰਨ ਦੀ ਮਰਜ਼ੀ ਚੱਲੇਗੀ – ਕੈਬਨਿਟ ਮੰਤਰੀ
ਮਾਣਯੋਗ ਹਾਈਕੋਰਟ ਦੇ ਹੁਕਮਾਂ ਉੱਪਰ ਬੰਦ ਹੋਈ ਪੰਜਾਬ ਭਰ ‘ਚ ਮਾਈਨਿੰਗ
ਇਸ ਕਰਕੇ ਲੋਕਾਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਤੋਂ ਅਸੀਂ ਜਾਣੂ ਹਾਂ ਤੇ ਇਸਦੇ ਹੱਲ ਲਈ ਮਾਨ ਸਰਕਾਰ ਨੇ ਮਾਣਯੋਗ ਸੁਪਰੀਮ ਕੋਰਟ ਤੱਕ ਵੀ ਪਹੁੰਚ ਕੀਤੀ ਹੈ
ਚੰਡੀਗੜ੍ਹ, 19 ਦਸੰਬਰ – (ਪੰਜਾਬ ਡਾਇਰੀ) ਜੇਕਰ ਕੋਈ ਨਜ਼ਾਇਜ਼ ਰੇਤ ਨਾਲ ਭਰਿਆ ਟਿੱਪਰ ਸੜ੍ਹਕ ਉੱਪਰ ਫੜ੍ਹਿਆ ਗਿਆ ਤਾਂ ਮਾਲਕ ਨੂੰ ਹੋਵੇਗਾ ਸਿੱਧਾ 2 ਲੱਖ ਦਾ ਜ਼ੁਰਮਾਨਾ । ਰੇਤ ਮਾਫ਼ੀਆ ਨੂੰ ਚੇਤਾਵਨੀ ਹੈ ਕਿ ਹੁਣ ਇਮਾਨਦਾਰ ਸਰਕਾਰ ਦੇ ਰਾਜ ਵਿੱਚ ਸਿਫ਼ਾਰਸ਼ਾਂ ਨਹੀਂ ਕਾਨੂੰਨ ਦੀ ਮਰਜ਼ੀ ਚੱਲੇਗੀ – ਕੈਬਨਿਟ ਮੰਤਰੀ
ਪੰਜਾਬ ਵਿੱਚ ਨਜਾਇਜ਼ ਮਾਈਨਿੰਗ ਹੁਣ ਪੂਰੀ ਤਰ੍ਹਾਂ ਬੰਦ ਹੋ ਚੁੱਕੀ ਹੈ । ਪਿਛਲੀਆਂ ਸਰਕਾਰਾਂ ਵੱਲੋਂ ਕਾਗਜ਼ੀ ਅੰਕੜਿਆਂ ਵਿੱਚ ਕੀਤੀ ਹੇਰ-ਫੇਰ ਕਾਰਨ ਖਜ਼ਾਨੇ ਨੂੰ ਲੱਗਦਾ ਸੀ ਮੋਟਾ ਚੂਨਾ
ਮਾਨ ਸਰਕਾਰ ਮੁਹਾਲੀ ਤੋਂ ਬਾਅਦ ਪੰਜਾਬ ਭਰ ਵਿੱਚ ਖੋਲ੍ਹੇਗੀ ਸਰਕਾਰੀ ਰੇਤ ਖਰੀਦ ਕੇਂਦਰ, ਤਾਂਕਿ ਲੋਕਾਂ ਨੂੰ ਹਰ ਵੇਲੇ ਮਿਲ ਸਕੇ ਸਸਤਾ ਰੇਤਾ । ਇਸ ਨਾਲ ਰੇਤੇ ਦੀ ਜਮਾਂਖੋਰੀ ਕਾਰਨ ਵੱਧਦੇ ਭਾਅ ਉੱਪਰ ਹੁਣ ਪੱਕੀ ਰੋਕ ਲੱਗ ਜਾਵੇਗੀ
*ਜੇਕਰ ਕੋਈ ਨਜ਼ਾਇਜ਼ ਰੇਤ ਨਾਲ ਭਰਿਆ ਟਿੱਪਰ ਸੜ੍ਹਕ ਉੱਪਰ ਫੜ੍ਹਿਆ ਗਿਆ ਤਾਂ ਮਾਲਕ ਨੂੰ ਹੋਵੇਗਾ ਸਿੱਧਾ 2 ਲੱਖ ਦਾ ਜ਼ੁਰਮਾਨਾ
*ਰੇਤ ਮਾਫ਼ੀਆ ਨੂੰ ਚੇਤਾਵਨੀ ਹੈ ਕਿ ਹੁਣ ਇਮਾਨਦਾਰ ਸਰਕਾਰ ਦੇ ਰਾਜ ਵਿੱਚ ਸਿਫ਼ਾਰਸ਼ਾਂ ਨਹੀਂ ਕਾਨੂੰਨ ਦੀ ਮਰਜ਼ੀ ਚੱਲੇਗੀ
– ਕੈਬਨਿਟ ਮੰਤਰੀ @harjotbains pic.twitter.com/otyVHmwvzZ
— AAP Punjab (@AAPPunjab) December 19, 2022
Advertisement