Breaking- ਪ੍ਰਧਾਨ ਮੰਤਰੀ ਅੱਜ ਦੁਪਿਹਰ ਨੂੰ ਕੋਰੋਨਾ ਨਾਲ ਸੰਬੰਧਿਤ ਮੀਟਿੰਗ ਕਨਰਗੇ
ਨਵੀਂ ਦਿੱਲੀ, 22 ਦਸੰਬਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਸ਼ ‘ਚ ਕੋਰੋਨਾ ਇਨਫੈਕਸ਼ਨ ਦੇ ਵਧਦੇ ਮਾਮਲਿਆਂ ‘ਤੇ ਚਰਚਾ ਕਰਨ ਲਈ ਬੈਠਕ ਕਰਨਗੇ। ਮੀਟਿੰਗ ਵਿੱਚ ਪੀਐਮ ਮੋਦੀ ਕੋਰੋਨਾ ਬਾਰੇ ਗੱਲ ਕਰਨਗੇ ਅਤੇ ਕੋਰੋਨਾ ਦੀ ਸਥਿਤੀ ਦੀ ਸਮੀਖਿਆ ਕਰਨਗੇ।
PM Narendra Modi to review the situation related to #COVID19 and related aspects in the country at a high-level meeting today afternoon. pic.twitter.com/26DBWbvtcy
— ANI (@ANI) December 22, 2022
Advertisement