Image default
ਤਾਜਾ ਖਬਰਾਂ

Breaking- ਰੇਲ ਗੱਡੀ ਦੇ 11 ਡੱਬੇ ਪੱਟੜੀ ਤੋਂ ਥੱਲੇ ਉਤਰੇ, ਜਿਸ ਕਾਰਨ ਡੱਬੇ ਪਲਟੇ ਵੋਖੋ

Breaking- ਰੇਲ ਗੱਡੀ ਦੇ 11 ਡੱਬੇ ਪੱਟੜੀ ਤੋਂ ਥੱਲੇ ਉਤਰੇ, ਜਿਸ ਕਾਰਨ ਡੱਬੇ ਪਲਟੇ ਵੋਖੋ

ਰਾਜਸਥਾਨ, 2 ਜਨਵਰੀ – ਰਾਜਸਥਾਨ ਵਿੱਚ ਸੂਰਿਆਨਗਰੀ ਐਕਸਪ੍ਰੈਸ ਦੇ ਕਈ ਡੱਬੇ ਪਟੜੀ ਤੋਂ ਉਤਰ ਗਏ। ਉੱਤਰ ਪੱਛਮੀ ਰੇਲਵੇ ਦੇ ਅਨੁਸਾਰ, ਕਿਸੇ ਯਾਤਰੀ ਦੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਦਰਅਸਲ ਰਾਜਸਥਾਨ ਦੇ ਪਾਲੀ ਵਿੱਚ ਸੋਮਵਾਰ ਸਵੇਰੇ ਬਾਂਦਰਾ ਟਰਮੀਨਸ ਜੋਧਪੁਰ ਸੂਰਿਆਨਗਰੀ ਐਕਸਪ੍ਰੈਸ ਦੀਆਂ 11 ਬੋਗੀਆਂ ਪਟੜੀ ਤੋਂ ਉਤਰ ਗਈਆਂ।

Related posts

ਪੰਜਾਬ ‘ਚ ਹਥਿਆਰਾਂ ਨਾਲ ਲੈਸ ਸ਼ੱਕੀ ਵਿਅਕਤੀਆਂ ਦੇ ਦਾਖਲ ਹੋਣ ਦਾ ਸ਼ੱਕ, 2 ਜ਼ਿਲ੍ਹਿਆਂ ‘ਚ ਹਾਈ ਅਲਰਟ ਜਾਰੀ

punjabdiary

Breaking- ਪ੍ਰਾਈਵੇਟ ਬੱਸਾਂ ਵਾਲੇ 9 ਅਗਸਤ ਤੋਂ 14 ਅਗਸਤ ਤੱਕ ਹੜਤਾਲ ਤੇ ਜਾਣਗੇ

punjabdiary

ਆਂਗਣਵਾੜੀ ਸੈਂਟਰਾਂ ਦਾ ਸਮਾਂ ਬਦਲਣ ਅਤੇ ਤਨਖਾਹਾਂ ਨਾ ਮਿਲਣ ਦੇ ਵਿਰੋਧ ਵਿਚ ਆਂਗਣਵਾੜੀ ਮੁਲਾਜ਼ਮ ਯੂਨੀਅਨ ਕਰੇਗੀ ਸੰਘਰਸ਼

punjabdiary

Leave a Comment