Breaking- ਵੱਡੀ ਖਬਰ – ਦਿੱਲੀ ਵਿਖੇ SYL ਦੀ ਅਹਿਮ ਮੀਟਿੰਗ ਖਤਮ, ਵੇਖੋ ਵੀਡੀਓ,
ਚੰਡੀਗੜ੍ਹ 4 ਜਨਵਰੀ – ਮੁੱਖ ਮੰਤਰੀ ਜੀ ਨੇ ਲਾਈਵ ਕਿਹਾ ਕਿ ਸਾਡੇ ਕੋਲ ਪੰਜਾਬ ਕੋਲ ਹਰਿਆਣਾ ਨੂੰ ਦੇਣ ਲਈ ਫਾਲਤੂ ਪਾਣੀ ਨਹੀਂ ਹੈ ਪੰਜਾਬ ਨੂੰ ਯਮੁਨਾ ਵਿੱਚੋਂ 0% ਪਾਣੀ ਮਿਲ ਰਿਹਾ ਹੈ ਪਾਣੀਆਂ ਦੇ ਮੁੱਦੇ ‘ਤੇ ਬਣਿਆ ਟ੍ਰਿਬਿਊਨਲ 33 ਸਾਲ ਤੋਂ ਵੱਧ ਪੁਰਾਣਾ ਹੋ ਗਿਆ ਹੈ ਪੰਜਾਬ ਦਾ 78% ਪਾਣੀ ਖ਼ਤਮ ਹੋਣ ਦੇ ਨੇੜੇ ਹੈ
ਪੰਜਾਬ ਕੋਲ ਹਰਿਆਣਾ ਨੂੰ ਦੇਣ ਲਈ ਫਾਲਤੂ ਪਾਣੀ ਨਹੀਂ ਹੈ
ਪੰਜਾਬ ਨੂੰ ਯਮੁਨਾ ਵਿੱਚੋਂ 0% ਪਾਣੀ ਮਿਲ ਰਿਹਾ ਹੈ
Advertisementਪਾਣੀਆਂ ਦੇ ਮੁੱਦੇ 'ਤੇ ਬਣਿਆ ਟ੍ਰਿਬਿਊਨਲ 33 ਸਾਲ ਤੋਂ ਵੱਧ ਪੁਰਾਣਾ ਹੋ ਗਿਆ ਹੈ
ਪੰਜਾਬ ਦਾ 78% ਪਾਣੀ ਖ਼ਤਮ ਹੋਣ ਦੇ ਨੇੜੇ ਹੈ
— CM @BhagwantMann pic.twitter.com/HBEQ9qxhQI
— AAP Punjab (@AAPPunjab) January 4, 2023
Advertisement