Image default
ਤਾਜਾ ਖਬਰਾਂ

Breaking- ਪੰਜਾਬ ਦੇ ਕਿਸਾਨਾਂ ਨਾਲ ਹੁਣ ਨਹੀਂ ਹੋਵੇਗੀ ਨਕਲੀ ਬੀਜ ਦੀ ਧੋਖਾਧੜੀ, ਪੰਜਾਬ ਸਰਕਾਰ ਵੱਲੋਂ ਬੀਜਾਂ ਦੀ ਖ਼ਰੀਦ ਲਈ ਐਪ ਲਾਂਚ ਕੀਤੀ – ਕੁਲਦੀਪ ਸਿੰਘ ਧਾਲੀਵਾਲ

Breaking- ਪੰਜਾਬ ਦੇ ਕਿਸਾਨਾਂ ਨਾਲ ਹੁਣ ਨਹੀਂ ਹੋਵੇਗੀ ਨਕਲੀ ਬੀਜ ਦੀ ਧੋਖਾਧੜੀ, ਪੰਜਾਬ ਸਰਕਾਰ ਵੱਲੋਂ ਬੀਜਾਂ ਦੀ ਖ਼ਰੀਦ ਲਈ ਐਪ ਲਾਂਚ ਕੀਤੀ – ਕੁਲਦੀਪ ਸਿੰਘ ਧਾਲੀਵਾਲ

ਚੰਡੀਗੜ੍ਹ, 17 ਜਨਵਰੀ – ਪੰਜਾਬ ਸਰਕਾਰ ਵੱਲੋਂ ਬੀਜਾਂ ਦੀ ਖ਼ਰੀਦ ਲਈ ਬਣਾਈ ਗਈ ਹੈ ਐਪ, ਜਿਸ ’ਤੇ ਸਿਰਫ਼ ਸਰਕਾਰ ਵੱਲੋਂ ਮਨਜੂਰਸ਼ੁਦਾ ਡੀਲਰ ਹੀ ਵੇਚ ਸਕਣਗੇ ਬੀਜ। ਪੰਜਾਬ ਦੇ ਕਿਸਾਨਾਂ ਨਾਲ ਹੁਣ ਨਹੀਂ ਹੋਵੇਗੀ ਨਕਲੀ ਬੀਜ ਦੀ ਧੋਖਾਧੜੀ ਪੂਰੇ ਦੇਸ਼ ’ਚ ਇਹ ਐਪ ਲਾਂਚ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਹੈ ।
ਕੁਲਦੀਪ ਸਿੰਘ ਧਾਲੀਵਾਲ ਨੇ ਕੀਤਾ ਐਲਾਨ: ਨਵੀਂ ਖੇਤੀ ਨੀਤੀ 31 ਮਾਰਚ ਤਕ ਆਵੇਗੀ । 12 ਫ਼ਰਵਰੀ ਨੂੰ ਪਹਿਲੀ ਸਰਕਾਰ ਕਿਸਾਨ ਮਿਲਣੀ ਲੁਧਿਆਣਾ PAU ਵਿੱਚ ਕਰ ਰਹੇ ਹਨ ਮੁੱਖ ਮੰਤਰੀ ਇਸ ਦੇ ਮੁੱਖ ਮਹਿਮਾਨ ਹੋਣਗੇ ਕਿਸਾਨ ਨੂੰ ਪੁੱਛਾਂਗੇ ਕਿ ਖੇਤੀਬਾੜੀ ਨੀਤੀ ਕਿਵੇਂ ਦੀ ਚਾਹੁੰਦੇ ਹੋ ਪੂਰਾ ਦਿਨ ਇਹ ਚੱਲੇਗੀ ਕਿਸਾਨਾਂ ਦੇ ਵਿਚਾਰ ਲੇਏ ਜਾਣਗੇ ਕਿਸਾਨਾਂ ਜਥੇਬੰਦੀ ਦੀ ਵੀ ਸਲਾਹ ਲਈ ਜਾਵੇਗੀ ਬਾਅਦ ਵਿਚ ਪੱਤਰਕਾਰਾਂ ਦੀ ਵੀ ਸਲਾਹ ਲਈ ਜਾਵੇਗੀ ਜੋ ਖੇਤੀ ਕਵਰ ਕਰਦੇ ਹਨ ਪੰਜਾਬ ਸਰਕਾਰ ਵੱਲੋਂ ਬੀਜ ਐਪ ਕੀਤਾ ਜਾਰੀ ਕੇਂਦਰ ਸਰਕਾਰ ਨਾਲ ਸਾਂਝਾ ਉਪਰਾਲਾ ਇਸ ਦਾ ਫ਼ਾਇਦਾ ਕਿਸਾਨ ਨੂੰ ਵੀ ਹੋਵੇਗਾ ਤੇ ਬੀਜ ਵੇਚਣ ਵਾਲਿਆਂ ਨੂੰ ਵੀ ਘਰ ਬੈਠੇ ਹੀ ਸਮਾਨ ਮਿਲ ਜਾਵੇਗਾ ਨਕਲੀ ਬੀਜ ਨੂੰ ਵੀ ਠੱਲ ਪਾਈ ਜਾ ਸਕਦੀ ਹੈ
ਇਸ ਐਪ ਨਾਲ ਪੰਜਾਬ ਵਿੱਚ ਮਿਆਰੀ ਬੀਜ ਦੀ ਵਿਕਰੀ ਹੋਵੇਗੀ ਇਸ ਐਪ ਵਿੱਚ ਮਾਨਤ ਪ੍ਰਾਪਤ ਡੀਲਰ ਹੋਣਗੇ ਜੋ ਕਿਸਾਨ ਬਾਹਰੋਂ ਲੈਵੇਗਾ ਉਸਦਾ ਨੁਕਸਾਨ ਹੋਵੇਗਾ ਪੰਜਾਬ ਭਾਰਤ ਦਾ ਪਹਿਲਾ ਸੂਬਾ ਆ ਜਿਸ ਨੇ ਇਹ ਐਪ ਜਾਰੀ ਕੀਤਾ
ਇਸ ਵਾਰ ਮੁਸ਼ਕਲ ਆਈ ਕਿ ਨਰਮੇ ਜੰਮਦਾ ਬੀਜ ਗੁਜਰਾਤ ਤੋਂ ਆਇਆ ਜੋ ਖਰਾਬ ਹੋ ਗਿਆ ਜੋ ਸਾਡੇ ਕੋਲ ਬੀਜ ਲੈਣਗੇ ਤਾਂ ਅਸੀਂ ਜ਼ਿੰਮੇਵਾਰ ਹੋਵਾਂਗੇ ਬੀਜ ਵੇਚਣ ਵਾਲੇ ਕਿਸਾਨਾਂ ਦਾ ਨੁਕਸਾਨ ਕਰਦੇ ਹਨ ਅਸੀਂ ਪੰਜਾਬ ਵਿੱਚ ਉਹੀ ਫਸਲ ਬੀਜਣ ਦੇਵਾਗੇ ਜੋ ਠੀਕ ਹੋਵੇਗੀ PAU ਵਿੱਚ ਜੋ ਬੀਜ ਦੇ ਟ੍ਰਾਇਲ ਚੱਲ ਰਹੇ ਹਨ ਉਸ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਟ੍ਰਾਇਲ ਦਾ ਮਤਲਬ ਇਹ ਨਹੀਂ ਕੀ ਅਸੀਂ ਮਾਨਤਾ ਦੇ ਦਿੱਤੀ । ਪਹਿਲਾਂ ਬੀਜ ਵਾਲੀਆਂ ਕੰਪਨੀਆਂ ਕਿਸਾਨਾਂ ਨੂੰ ਗੁਮਰਾਹ ਕਰਦੀਆਂ ਸਨ ਪਰ ਸਾਡੀ ਕੋਸ਼ਿਸ਼ ਹੈ ਕਿ ਕਿਸਾਨ ਗਲਤ ਬੀਜ ਨਾ ਬੀਜੇ

Related posts

ਵੱਡੇ ਰਸੂਖਦਾਰਾਂ ‘ਤੇ ਹੁਣ ਮਾਨ ਸਰਕਾਰ ਵਿਛਾਇਆ ਜਾਲ – ਪੰਚਾਇਤੀ ਜ਼ਮੀਨਾਂ ‘ਤੇ ਹੋਏ ਫਾਰਮ ਹਾਊਸ ਤਾਂ ਸਰਕਾਰ ਚਲਾਏਗੀ ਬੁਲਡੋਜ਼ਰ

punjabdiary

ਫ਼ੌਜ ਵਲੋਂ 2 ਅਤਿਵਾਦੀਆਂ ਦੇ ਸਕੈਚ ਜਾਰੀ; 20 ਲੱਖ ਦਾ ਇਨਾਮ ਰੱਖਿਆ

punjabdiary

ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਤੋਂ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ

punjabdiary

Leave a Comment