Image default
About us ਤਾਜਾ ਖਬਰਾਂ

Breaking- ਵੱਡੀ ਖ਼ਬਰ – ਪੁਲਿਸ ਨੇ 2 ਜਿੰਦਾ ਹੈਂਡ ਗ੍ਰਨੇਡ ਸਮੇਤ ਕਾਰਤੂਸਾਂ ਨੂੰ ਆਪਣੇ ਕਬਜੇ ਵਿਚ ਲਿਅ

Breaking- ਵੱਡੀ ਖ਼ਬਰ – ਪੁਲਿਸ ਨੇ 2 ਜਿੰਦਾ ਹੈਂਡ ਗ੍ਰਨੇਡ ਸਮੇਤ ਕਾਰਤੂਸਾਂ ਨੂੰ ਆਪਣੇ ਕਬਜੇ ਵਿਚ ਲਿਅ

ਮੋਗਾ, 31 ਜਨਵਰੀ – ਮੋਗਾ ਪੁਲਿਸ ਨੇ ਧਰਮਕੋਟ ਦੇ ਪੰਡੋਰੀ ਪਿੰਡ ਵਿਚੋਂ 2 ਹੈਂਡ ਗ੍ਰਨੇਡ ਅਤੇ 36 ਕਾਰਤੂਸ ਬਰਾਮਦ ਕੀਤੇ ਹਨ।
ਐਸ ਐਚ ਓ ਮੋਗਾ ਨੇ ਦੱਸਿਆ ਕਿ ਇਕਬਾਲ ਸਿੰਘ ਨਾਂ ਦਾ ਵਿਅਕਤੀ ਜ਼ਮੀਨ ਪੱਧਰ ਕਰ ਰਿਹਾ ਸੀ ਤਾਂ ਉਸਨੇ ਬੰਬ ਵਰਗੀਆਂ ਚੀਜ਼ਾਂ ਅਤੇ ਕਾਰਤੂਸ ਵੇਖੇ। ਬੰਬ ਨਕਾਰਾ ਕਰਨ ਵਾਲੇ ਦਸਤੇ ਨੂੰ ਸੱਦਿਆ ਗਿਆ ਅਤੇ ਦੋਵੇਂ ਗ੍ਰਨੇਡ ਤੇ 36 ਐਸ ਐਲ ਆਰ ਕਾਰਤੂਸ ਨਸ਼ਟ ਕਰ ਦਿੱਤੇ ਗਏ ਹਨ।
https://twitter.com/AHindinews/status/1620095881482760194?s=20&t=rL0HNePf-KQ04GPq8HSIdQ

Related posts

ਪੰਜਾਬ ‘ਚ 16 ਨਵੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਾਰੇ ਦਫ਼ਤਰ ਤੇ ਵਿਦਿਅਕ ਅਦਾਰੇ ਰਹਿਣਗੇ ਬੰਦ

punjabdiary

ਨਸ਼ਿਆਂ ਦੀ ਬੁਰਾਈ ਦੇ ਮੁਕੰਮਲ ਖਾਤਮੇ ਲਈ ਪੁਲਿਸ ਦਾ ਮਿਲੇਗਾ ਪੂਰਾ ਸਹਿਯੋਗ : ਐੱਸ.ਐੱਸ.ਪੀ.

punjabdiary

ਕੋਹਲੀ ਨੂੰ ਆਸਟ੍ਰੇਲੀਆਈ ਖਿਡਾਰੀ ਭਿੜਨਾ ਪਿਆ ਮਹਿੰਗਾ! ICC ਨੇ ਲਗਾਇਆ ਜੁਰਮਾਨਾ, ਜਾਣੋ ਪੂਰਾ ਮਾਮਲਾ

Balwinder hali

Leave a Comment