Big News – ਤੇਲ ਕਾਰਖਾਨੇ ਵਿੱਚ ਅੱਗ ਲੱਗਣ ਕਾਰਨ ਅਸਮਾਨ ਤੇ ਧੂੰਏ ਕਾਲੇ ਬੱਦਲ ਛਾਏ, ਪੜ੍ਹੋ ਪੂਰੀ ਖ਼ਬਰ
ਬਠਿੰਡਾ, 24 ਫਰਵਰੀ – ਅੱਜ ਸਵੇਰੇ ਬਠਿੰਡਾ ਦੇ ਗੁਰੂ ਗੋਬਿੰਦ ਸਿੰਘ ਤੇਲ ਰਿਫਾਇਨਰੀ ਪਲਾਂਟ ਵਿੱਚ ਅਚਾਨਕ ਲੱਗ ਗਈ ਜਿਸ ਨਾਲ ਅਸਮਾਨ ਤੇ ਕਾਲੇ ਧੂੰਏ ਦੇ ਬੱਦਲ ਛਾ ਗਏ। ਜਾਣਕਾਰੀ ਅਨੁਸਾਰ ਅੱਜ ਸਵੇਰੇ 6 ਵਜੇ ਤੇਲ ਦਾ ਪੰਪ ਲੀਕ ਹੋਣ ਕਾਰਨ ਅੱਗ ਲੱਗ ਗਈ। ਅੱਗ ਬਝਾਉਣ ਲਈ ਫਾਇਰ ਬ੍ਰਿਗੇੜ ਦੀਆਂ ਗੱਡੀਆਂ ਆਈਆ ਜਿਨ੍ਹਾਂ ਨੇ ਅੱਗ ਤੇ ਕਾਬੂ ਪਾ ਲਿਆ ।