Image default
ਤਾਜਾ ਖਬਰਾਂ

Breaking News – ਮੰਤਰੀ ਜਾਂ ਸੰਤਰੀ ਹੋਵੇ ਕਾਨੂੰਨ ਸਭ ਲਈ ਇੱਕ ਹੈ, ਸੱਚ ਕਦੇ ਛੁਪਦਾ ਨਹੀਂ – ਸੀਐਮ ਮਾਨ

Breaking News – ਮੰਤਰੀ ਜਾਂ ਸੰਤਰੀ ਹੋਵੇ ਕਾਨੂੰਨ ਸਭ ਲਈ ਇੱਕ ਹੈ, ਸੱਚ ਕਦੇ ਛੁਪਦਾ ਨਹੀਂ – ਸੀਐਮ ਮਾਨ

ਚੰਡੀਗੜ੍ਹ, 25 ਫਰਵਰੀ – ਸੀਐਮ ਭਗਵੰਤ ਮਾਨ ਟਵੀਟਰ ਤੇ ਜਾਣਕਾਰੀ ਦਿੱਤੀ ਕਿ, ਕੋਟਕਪੂਰਾ ਗੋਲੀ ਕਾਂਡ ਦੇ ਦੋਸ਼ੀ ਅਤੇ ਸਾਜ਼ਿਸ਼ ਰਚਣ ਵਾਲਿਆਂ ਦੇ ਚਿਹਰੇ ਹੇਏ ਬੇਨਕਾਬ ਹੋਏ, ਹੁਣ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਸਕੂਨ ਮਿਲੇਗਾ । ਅਸੀਂ ਇਨਸਾਫ਼ ਦਿਵਾਉਣ ਦੇ ਵਾਅਦੇ ਤੇ ਕਾਇਮ ਹਾਂ, ਕੋਈ ਵੀ ਹੋਵੇ ਮੰਤਰੀ ਜਾਂ ਸੰਤਰੀ ਕਾਨੂੰਨ ਸਭ ਲਈ ਇੱਕ ਹੈ ਅਤੇ ਸੱਚ ਕਦੇ ਛੁਪਦਾ ਨਹੀਂ ।

Related posts

ਅਰੋੜਬੰਸ ਸਭਾ ਵੱਲੋਂ ਕੀਤੇ ਸੇਵਾ ਕਾਰਜਾਂ ਅਤੇ ਅਗਾਮੀ ਰਣਨੀਤੀ ਸਬੰਧੀ ਵਿਚਾਰ ਵਟਾਂਦਰਾ

punjabdiary

Breaking- ਵੱਡੀ ਖਬਰ – ਜੈਤੋ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਨਵੀਆਂ ਬਣ ਰਹੀਆਂ ਕੋਠੀਆ ਵਿੱਚੋਂ ਚੋਰੀ ਕਰਨ ਵਾਲਾ ਗਿਰੋਹ ਕੀਤਾ ਕਾਬੂ ਦੋ ਹੋਏ ਫ਼ਰਾਰ

punjabdiary

ਕਣਕ ਪੀਸ ਕੇ ਦੇਣ ਨਾਲ ਪੰਜਾਬ ‘ਤੇ 670 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ : ਸੁਖਪਾਲ ਖਹਿਰਾ

punjabdiary

Leave a Comment