Breaking- ਕਰਮਚਾਰੀ ਭਵਿੱਖ ਨਿਧੀ ਸੰਗਠਨ (ਕਿਰਤ ਅਤੇ ਰੁਜ਼ਗਾਰ ਮੰਤਰਾਲਾ, ਭਾਰਤ ਸਰਕਾਰ) ਵੱਲੋਂ ਜਾਗਰੂਕਤਾ ਕੈਂਪ ਲਗਾਇਆ
ਫਰੀਦਕੋਟ, 1 ਮਾਰਚ – (ਪੰਜਾਬ ਡਾਇਰੀ) ਭਵਿੱਖ ਨਿਧੀ ਯਾਨਿ ਕਿ ਈਪੀਐਫ ਤੁਹਾਡੇ ਨੇੜੇ 2.0 ਤਹਿਤ ਈ ਪੀ ਐਫ ਓ ਵਿਭਾਗ ਬਠਿੰਡਾ ਵੱਲੋਂ ਸ੍ਰੀ ਬੇਗਰਾਜ ਮੇਹਰਾ, ਖੇਤਰੀ ਪੀ. ਐਫ ਕਮਿਸ਼ਨਰ ਗਰੇਡ-2 ਦੀ ਅਗਵਾਈ ਹੇਠ ਬਾਬਾ ਫਰੀਦ ਲਾਅ ਕਾਲਜ, ਫਰੀਦਕੋਟ ਵਿਖੇ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਉਨ੍ਹਾਂ ਦੇ ਨਾਲ ਸ੍ਰੀ ਹਰੀਸ਼ ਕੁਮਾਰ ਸੀਨੀਅਰ ਸਹਾਇਕ ਵੀ ਹਾਜ਼ਰ ਸਨ।
ਇਸ ਕੈਂਪ ਵਿੱਚ 40 ਦੇ ਕਰੀਬ ਰੋਜ਼ਗਾਰਦਾਤਾਵਾਂ, ਅਤੇ ਪੈਨਸ਼ਨਰਾਂ ਨੇ ਭਾਗ ਲਿਆ, ਕੈਂਪ ਦੌਰਾਨ ਕਰਮਚਾਰੀ ਭਵਿੱਖ ਨਿਧੀ ਸੰਸਥਾ ਦੀਆਂ ਵੱਖ-ਵੱਖ ਸਕੀਮਾਂ ਜਿਵੇਂ ਕਿ ਅਪਣਾ ਪੀਐਫ ਕਮੇਮ ਫਾਰਮ 13, 19, 10c ਕਿਵੇਂ ਅਪਲਾਈ ਕੀਤੇ ਜਾਵੇ, ਕੋਵਿਡ ਕਲੇਮ ਉਮੰਗ ਐਪਲੀਕੇਸ਼ਨ ਦੇ ਜ਼ਰੀਏ ਕਿਵੇਂ ਅਪਲਾਈ ਕੀਤਾ ਜਾਵੇ ਅਤੇ ਅਪਣੀ ਨੋਮੀਨੇਸ਼ਨ ਆਨਲਾਈਨ ਕਿਵੇਂ ਕੀਤੀ ਜਾਵੇ ਇਸ ਕੈਂਪ ਵਿੱਚ ਈ. ਪੀ. ਐਫ ਮੈਂਬਰਾਂ, ਰੋਜ਼ਗਾਰਦਾਤਾਵਾਂ ਅਤੇ ਪੈਨਸ਼ਨਰਾਂ ਨੂੰ ਵੀਡਿਓ ਰਾਹੀ ਪੀ ਐਫ ਲਾਭ ਲੈਣ ਸਬੰਧੀ ਦੱਸਿਆ ਗਿਆ ਅਤੇ ਉਨ੍ਹਾਂ ਵੱਲੋਂ ਪੁੱਛੀਆਂ ਗਈਆਂ ਵੱਖ-ਵੱਖ ਸਮੱਸਿਆਵਾਂ ਦਾ ਮੌਕੇ ਤੇ ਹੀ ਨਿਪਟਾਰਾ ਵੀ ਕੀਤਾ ਗਿਆ।ਸ੍ਰੀ ਬੇਗਰਾਜ ਮਹਿਰਾ ਨੇ ਈ . ਪੀ. ਐਫ ਤੋਂ ਐਡਵਾਂਸ ਲੈਣ ਦੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ।
कर्मचारी भविष्य निधि संगठन (श्रम एवं रोजगार मंत्रालय, भारत सरकार) द्वारा जागरूकता शिविर का आयोजन किया गया
फरीदकोट, 1 मार्च – (पंजाब डायरी) फ्यूचर फंड यानी ईपीएफ नियर यू 2.0 के तहत ईपीएफओ विभाग बठिंडा श्री बेगराज मेहरा एफ कमिश्नर ग्रेड-2 के नेतृत्व में बाबा फरीद लॉ कॉलेज, फरीदकोट में जागरूकता शिविर का आयोजन किया गया। इस शिविर में श्री हरीश कुमार वरिष्ठ सहायक भी उपस्थित थे।
इस शिविर में लगभग 40 नियोक्ता, पी. एफ सदस्यों एवं शिविर के दौरान कर्मचारी भविष्य निधि संगठन की विभिन्न योजनाओं जैसे अपना pf क्लेम 13, 19, 10c कैसे अप्लाई करे, covid क्लेम उमंग के जरिए कैसे अप्लाई करें की जानकारी दी गई। इस शिविर में पी। एफ सदस्य, नियोक्ता और पेंशनभोगी वीडियो जरिए ईपीएफ लाभ लेने के बारे में बताया गया और उनके द्वारा पूछी गई विभिन्न समस्याओं का मौके पर ही समाधान किया गया श्री बेगराज मेहरा ने ई को बताया। पी। एफ से एडवांस लेने के नियमों की जानकारी दी।