Image default
ਤਾਜਾ ਖਬਰਾਂ

Breaking- ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨੂੰ ਲਿਆ ਨਿਸ਼ਾਨੇ ਤੇ, ਕਿਹਾ ਦਿੱਲੀ ਵਿੱਚ ਯੋਗਾ ਕਲਾਸਾ ਬੰਦ ਹੋਣ ਮਗਰੋਂ, ਹੁਣ ਪੰਜਾਬ ਵਿੱਚ ਯੋਗ ਕਲਾਸਾ ਸ਼ੁਰੂ ਕਰਾਂਗੇ

Breaking- ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨੂੰ ਲਿਆ ਨਿਸ਼ਾਨੇ ਤੇ, ਕਿਹਾ ਦਿੱਲੀ ਵਿੱਚ ਯੋਗਾ ਕਲਾਸਾ ਬੰਦ ਹੋਣ ਮਗਰੋਂ, ਹੁਣ ਪੰਜਾਬ ਵਿੱਚ ਯੋਗ ਕਲਾਸਾ ਸ਼ੁਰੂ ਕਰਾਂਗੇ

ਚੰਡੀਗੜ੍ਹ, 31 ਮਾਰਚ – ਦਿੱਲੀ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਤੇ ਨਿਸ਼ਾਨਾ ਲਾਉਂਦੇ ਹੋਇਆ ਕਿਹਾ ਜਦੋਂ ਉਨ੍ਹਾਂ ਨੇ LG ਨੂੰ ਦਿੱਲੀ ਵਿੱਚ ਮੁਫਤ ਯੋਗਾ ਕਲਾਸਾਂ ਬੰਦ ਕਰਨ ਦੇ ਆਦੇਸ਼ ਦੇ ਕੇ ਬੰਦ ਕਰ ਦਿੱਤਾ ਸੀ । ਦਿੱਲੀ ਵਿੱਚ ਦਿੱਲੀ ਸਰਕਾਰ ਦੀ ਮੁਫਤ ਕਲਾਸਾਂ ਵਿੱਚ ਰੋਜ਼ਾਨਾ 17,000 ਲੋਕ ਯੋਗਾ ਕਰਦੇ ਸਨ। ਉਹ ਯੋਗਾ ਦੀਆਂ ਕਲਾਸਾ ਪ੍ਰਧਾਨ ਮੰਤਰੀ ਨੇ ਬੰਦ ਕਰਵਾ ਦਿੱਤੀਆਂ । ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਾਲੀ ਭਗਵੰਤ ਮਾਨ ਦੀ ਸਰਕਾਰ ਜਲਦ ਹੀ ਪੰਜਾਬ ਵਿੱਚ ਯੋਗਸ਼ਾਲਾ ਸ਼ੁਰੂ ਕਰਨ ਜਾ ਰਹੀ ਹੈ।’CM ਦਿ ਯੋਗਸ਼ਾਲਾ’ ਦੇ ਨਾਂ ‘ਤੇ ਮੁਫਤ ਦਿੱਤੀ ਜਾਵੇਗੀ । ਯੋਗਾ ਸਿੱਖਿਆ ਪ੍ਰਮਾਣਿਤ ਯੋਗਾ ਇੰਸਟ੍ਰਕਟਰ ਯੋਗਾ ਸਿੱਖਿਆ ਨੂੰ ਪੰਜਾਬ ਦੇ ਹਰ ਘਰ ਤੱਕ ਪਹੁੰਚਾਉਣਗੇ ।

Related posts

Breaking- ਕਿਸਾਨ ਕਣਕ ਬੀਜ ਸਬਸਿਡੀ ਲਈ 26 ਅਕਤੂਬਰ ਤੱਕ ਜਮ੍ਹਾਂ ਕਰਵਾਉਣ ਅਰਜ਼ੀਆ – ਡਾ. ਗਿੱਲ

punjabdiary

ਵੱਡੀ ਖ਼ਬਰ – ਲੜਕੇ ਦੇ ਖਿਲਾਫ ਮੰਗੇਤਰ ਲੜਕੀ ਨੂੰ ਸਾਜਿਸ਼ ਤਹਿਤ ਮਾਰਨ ਦਾ ਕੇਸ ਮਾਪਿਆਂ ਨੇ ਪੁਲਿਸ ਕੋਲ ਦਰਜ ਕਰਵਾਇਆ

punjabdiary

ਲਾਰੈਂਸ ਬਿਸ਼ਨੋਈ ਦੇ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਦੋ ਗ੍ਰਿਫਤਾਰ

punjabdiary

Leave a Comment