Image default
About us

ਫਰੀਦਕੋਟ ਦੇ 12 ਸੈਕੰਡਰੀ ਸਕੂਲਾਂ 17.11 ਲੱਖ ਰੁਪਏ ਦੀ ਪ੍ਰਵਾਨਗੀ ਜਾਰੀ- ਵਿਧਾਇਕ ਸੇਖੋਂ

ਫਰੀਦਕੋਟ ਦੇ 12 ਸੈਕੰਡਰੀ ਸਕੂਲਾਂ 17.11 ਲੱਖ ਰੁਪਏ ਦੀ ਪ੍ਰਵਾਨਗੀ ਜਾਰੀ- ਵਿਧਾਇਕ ਸੇਖੋਂ

ਫਰੀਦਕੋਟ 1 ਮਈ (ਪੰਜਾਬ ਡਾਇਰੀ)- ਸ.ਗੁਰਦਿੱਤ ਸਿੰਘ ਸੇਖੋਂ ਹਲਕਾ ਵਿਧਾਇਕ ਫਰੀਦਕੋਟ ਵੱਲੋਂ ਦੱਸਿਆ ਗਿਆ ਹੈ ਕਿ ਸਰਕਾਰ ਵੱਲੋਂ ਸਮੱਗਰਾ ਸਿੱਖਿਆ ਅਧੀਨ ਸਰਕਾਰੀ ਸਕੂਲਾਂ ਦੇ ਬੇਸਿਕ ਇਨਫਰਾਸਟਰਕਚਰ ਅਤੇ ਓਵਰਆਲ ਕਲੀਨਿੰਗ ਅਤੇ ਮਾਈਨਰ ਰਿਪੇਅਰ ਲਈ ਵਿਧਾਨ ਸਭਾ ਹਲਕਾ ਫਰੀਦਕੋਟ ਦੇ 12 ਸੈਕੰਡਰੀ ਸਕੂਲਾਂ 17.11 ਲੱਖ ਰੁਪਏ ਦੀ ਪ੍ਰਵਾਨਗੀ ਜਾਰੀ ਕੀਤੀ ਗਈ ਹੈ। ਜਿੰਨਾਂ ਦੀ ਸੂਚੀ ਇਸ ਪ੍ਰਕਾਰ ਹੈ।
ਉਨ੍ਹਾਂ ਕਿਹਾ ਕਿ ਸਰਕਾਰੀ ਸੀਨੀ.ਸੈਕੰ.ਸਕੂਲ ਬਲਬੀਰ ਫਰੀਦਕੋਟ 2.79 ਲੱਖ ,ਸਰਕਾਰੀ ਸੀਨੀ.ਸੈਕੰ.ਸਕੂਲ ਕੁੜੀਆਂ ਸਾਦਿਕ, 2.12 ਲੱਖ,ਸਰਕਾਰੀ ਸੀਨੀ.ਸੈਕੰ.ਸਕੂਲ ਘੁਗਿਆਣਾ 0.93 ਲੱਖ,ਸਰਕਾਰੀ ਸੀਨੀ.ਸੈਕੰ.ਸਕੂਲ ਸ਼ੇਰ ਸਿੰਘ ਵਾਲਾ 0.93 ਲੱਖ,ਸ਼ਹੀਦ ਸਿਪਾਹੀ ਕੁਲਵਿੰਦਰ ਸਿੰਘ ਸ.ਸ.ਸ.ਸਮਾਰਟ ਸਕੂਲ ਮਚਾਕੀ ਕਲਾ 0.50 ਲੱਖ,ਸਰਕਾਰੀ ਸੀਨੀ.ਸੈਕੰ.ਸਕੂਲ ਜੰਡ ਸਾਹਿਬ 0.93 ਲੱਖ,ਸਰਕਾਰੀ ਸੀਨੀ.ਸੈਕੰ.ਸਕੂਲ ਦੀਪ ਸਿੰਘ ਵਾਲਾ 1.40 ਲੱਖ,ਸਰਕਾਰੀ ਸੀਨੀ.ਸੈਕੰ.ਸਕੂਲ ਪੱਖੀ ਕਲਾਂ 0.93 ਲੱਖ,ਸਰਕਾਰੀ ਸੀਨੀ.ਸੈਕੰ.ਸਕੂਲ ਗੋਲੇਵਾਲਾ 0.93 ਲੱਖ,ਸਰਕਾਰੀ ਸੀਨੀ.ਸੈਕੰ. ਸਕੂਲ ਢਿੱਲਵਾਂ ਕਲਾਂ 4.65 ਲੱਖ, ਸਰਕਾਰੀ ਸੀਨੀ.ਸੈਕੰ.ਸਕੂਲ ਮੁਮਾਰਾ 0.50 ਲੱਖ,ਸਰਕਾਰੀ ਸੀਨੀ.ਸੈਕੰ.ਸਕੂਲ ਡੋਡ 0.50 ਲੱਖ ਦੀ ਪ੍ਰਵਾਨਗੀ ਜਾਰੀ ਕੀਤੀ ਗਈ ਹੈ।

Related posts

ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਜਾਰੀ ਕੀਤੀ ਗਈ ਨਵੀਂ ਪਾਲਿਸੀ, 10 ਸਾਲ ਦੀ ਰੈਗੂਲਰ ਸਰਵਿਸ ਲਾਜ਼ਮੀ

punjabdiary

CM ਭਗਵੰਤ ਮਾਨ ਨੇ ਅਨੰਤਨਾਗ ‘ਚ ਸ਼ਹੀਦ ਹੋਏ ਪੰਜਾਬ ਦੇ ਪੁੱਤ ਕਰਨਲ ਮਨਪ੍ਰੀਤ ਸਿੰਘ ਦੀ ਸ਼ਹਾਦਤ ਨੂੰ ਕੀਤਾ ਸਲਾਮ

punjabdiary

ਬਾਬਾ ਫਰੀਦ ਕਾਲਜ ਆਫ ਨਰਸਿੰਗ ਵਿਖੇ ਮਨਾਇਆ ਗਿਆ ਨਰਸਿੰਗ ਡੇ

punjabdiary

Leave a Comment