Image default
About us

ਕੋਈ ਅਸ਼ਲੀਲ ਵੀਡੀਓ ਸਾਡੇ ਤੱਕ ਨਹੀਂ ਪੁੱਜੀ, ਇਨ੍ਹਾਂ ਦਾ ਕੰਮ ਹੀ ਹੈ ਬੋਲਣਾ- CM ਮਾਨ

ਕੋਈ ਅਸ਼ਲੀਲ ਵੀਡੀਓ ਸਾਡੇ ਤੱਕ ਨਹੀਂ ਪੁੱਜੀ, ਇਨ੍ਹਾਂ ਦਾ ਕੰਮ ਹੀ ਹੈ ਬੋਲਣਾ- CM ਮਾਨ

ਚੰਡੀਗੜ੍ਹ, 2 ਮਈ 2 ਮਈ (ਬਾਬੂਸ਼ਾਹੀ)- ਪੰਜਾਬ ਦੇ ਵੱਡੇ ਲੀਡਰ ਦੀ ਕਥਿਤ ਅਸ਼ਲੀਲ ਵੀਡੀਓ ਵਾਇਰਲ ਹੋਣ ਦੀਆਂ ਖ਼ਬਰਾਂ ਤੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ, ਸਾਡੇ ਤੱਕ ਕੋਈ ਵੀਡੀਓ ਨਹੀਂ ਪੁੱਜੀ, ਓਹਦਾ ਇਨ੍ਹਾਂ ਦਾ ਕੰਮ ਹੀ ਬੋਲਣਾ ਹੈ। ਉਨ੍ਹਾਂ ਕਿਹਾ ਕਿ, ਇੱਕ ਦੋ ਹੀ ਨੇ, ਜਿਨ੍ਹਾਂ ਨੂੰ ਬਹੁਤਾ ਬੋਲਣਾ ਆਉਂਦਾ।
ਮਾਨ ਨੇ ਕਿਹਾ ਕਿ, ਸੁਖਪਾਲ ਖਹਿਰਾ, ਮਨਜਿੰਦਰ ਸਿਰਸਾ ਤੇ ਬਿਕਰਮ ਮਜੀਠੀਆ ਇਹ ਤਿੰਨੋ ਆਪਸ ਵਿਚ ਮਿਲੇ ਹੋਏ ਹਨ। ਇਸ ਦੇ ਨਾਲ ਹੀ ਮਾਨ ਨੇ ਕਿਹਾ ਕਿ, ਸਾਡੇ ਕੋਲ ਕੋਈ ਅਸਤੀਫ਼ਾ ਕਿਸੇ ਮੰਤਰੀ ਦਾ ਨਹੀਂ ਪੁੱਜਾ।

Related posts

‘ਟੀਚਿੰਗ ਫੈਲੋਜ’ ਘੁਟਾਲੇ ‘ਚ ਹਾਈਕੋਰਟ ਦੀ ਫਟਕਾਰ ਤੋਂ ਬਾਅਦ ਜਾਂਚ ‘ਚ ਤੇਜ਼ੀ

punjabdiary

ਵਿਸਾਖੀ ‘ਤੇ ਪੰਜਾਬ-ਹਰਿਆਣਾ ‘ਚ ਹੋਵੇਗੀ ਬਾਰਿਸ਼, 13 ਅਪ੍ਰੈਲ ਤੋਂ ਸਰਗਰਮ ਹੋ ਰਿਹਾ ਵੈਸਟਰਨ ਡਿਸਟਰਬੈਂਸ

punjabdiary

ਪੰਚਾਇਤ ਦਾ ਸਖਤ ਫਰਮਾਨ, ਨ.ਸ਼ਾ ਵੇਚਣ ਜਾਂ ਮਦਦ ਕਰਨ ਵਾਲੇ ਨੂੰ ਹੋਵੇਗਾ 1 ਲੱਖ ਰੁਪਏ ਜੁਰਮਾਨਾ

punjabdiary

Leave a Comment