Image default
About us

ਪਿਛਲੇ ਚਾਰ ਮਹੀਨਿਆਂ ਦੌਰਾਨ ਜਿਲ੍ਹੇ ਦੇ 1,32,294 ਖਪਤਕਾਰਾਂ ਦੇ ਬਿਜਲੀ ਬਿੱਲ ਜੀਰੋ ਆਏ-ਵਿਧਾਇਕ ਸੇਖੋਂ

ਪਿਛਲੇ ਚਾਰ ਮਹੀਨਿਆਂ ਦੌਰਾਨ ਜਿਲ੍ਹੇ ਦੇ 1,32,294 ਖਪਤਕਾਰਾਂ ਦੇ ਬਿਜਲੀ ਬਿੱਲ ਜੀਰੋ ਆਏ-ਵਿਧਾਇਕ ਸੇਖੋਂ

ਫ਼ਰੀਦਕੋਟ, 8 ਮਈ (ਪੰਜਾਬ ਡਾਇਰੀ)- ਪੰਜਾਬ ਸਰਕਾਰ ਵੱਲੋਂ ਜੋ 300 ਯੂਨਿਟ ਪ੍ਰਤੀ ਮਹੀਨਾਂ ਬਿਜਲੀ ਬਿੱਲ ਮੁਆਫ ਕੀਤਾ ਗਿਆ ਹੈ ਤਹਿਤ ਜਿਲ੍ਹਾ ਫਰੀਦਕੋਟ ਦੇ ਸਾਲ 2023 ਦੇ ਪਹਿਲੇ ਚਾਰ ਮਹੀਨਿਆਂ ਵਿੱਚ 1,46,038 ਖਪਤਕਾਰਾਂ ਵਿੱਚੋ 1,32,294 ਖਪਤਕਾਰਾਂ ਦੇ ਬਿਜਲੀ ਬਿੱਲ ਜੀਰੋ ਆਏ ਹਨ। ਇਹ ਜਾਣਕਾਰੀ ਵਿਧਾਇਕ ਫਰੀਦਕੋਟ ਸੇਖੋਂ ਸ. ਗੁਰਦਿੱਤ ਸਿੰਘ ਸੇਖੋਂ ਨੇ ਦਿੱਤੀ।
ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਉਪ ਮੰਡਲ ਸਬਅਰਬਨ ਫਰੀਦਕੋਟ ਦੇ ਜਨਵਰੀ ਮਹੀਨੇ 9817 ਖਪਤਕਾਰਾਂ ਵਿੱਚੋ 8659 ਖਪਤਕਾਰਾਂ ਦੇ ਬਿੱਲ ਜੀਰੋ ਆਏ। ਇਸੇ ਤਰ੍ਹਾਂ ਫਰਵਰੀ ਮਹੀਨੇ ਵਿੱਚ 11549 ਖਪਤਕਾਰਾਂ ਵਿੱਚੋ 10270 ਖਪਤਕਾਰਾਂ ਦੇ ਬਿੱਲ ਜੀਰੋ ਆਏ। ਮਾਰਚ 2023 ਵਿੱਚ 9330 ਖਪਤਕਾਰਾਂ ਵਿੱਚੋ 8845 ਖਪਤਕਾਰਾਂ ਦੇ ਬਿੱਲ ਜੀਰੋ ਆਏ। ਅਪ੍ਰੈਲ 2023 ਵਿੱਚ 41951 ਖਪਤਕਾਰਾਂ ਵਿੱਚੋ 38241 ਖਪਤਕਾਰਾਂ ਦੇ ਬਿੱਲ ਜੀਰੋ ਆਏ ਹਨ। ਇਸੇ ਤਰ੍ਹਾਂ ਉਪ ਮੰਡਲ ਸਿਟੀ ਫਰੀਦਕੋਟ ਦੇ ਜਨਵਰੀ 2023 ਵਿੱਚ 12293 ਖਪਤਕਾਰਾਂ ਵਿੱਚੋਂ 10571 ਖਪਤਕਾਰਾਂ ਦੇ ਬਿੱਲ ਜੀਰੋ ਆਏ। ਫਰਵਰੀ 2023 ਵਿੱਚ 11754 ਵਿੱਚੋਂ 10027 ਖਪਤਕਾਰਾਂ ਦੇ ਬਿੱਲ ਜੀਰੋ ਆਏ। ਮਾਰਚ 2023 ਵਿੱਚ 12163 ਖਪਤਕਾਰਾਂ ਵਿੱਚੋ 11302 ਖਪਤਕਾਰਾਂ ਦੇ ਵਿੱਚ ਜੀਰੋ ਆਏ। ਅਪ੍ਰੈਲ 2023 ਵਿੱਚ 11465 ਖਪਤਕਾਰਾਂ ਵਿੱਚੋ 10280 ਖਪਤਕਾਰਾਂ ਦੇ ਬਿੱਲ ਜੀਰੋ ਆਏ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਉਪ ਮੰਡਲ ਸਿਟੀ ਸਾਦਿਕ ਵਿੱਚ ਜਨਵਰੀ 2023 ਦੇ 8915 ਖਪਤਕਾਰਾਂ ਵਿੱਚੋ 7663 ਖਪਤਕਾਰਾਂ ਦੇ ਬਿੱਲ ਜੀਰੋ ਆਏ। ਫਰਵਰੀ 2023 ਵਿੱਚ 10171 ਖਪਤਕਾਰਾਂ ਵਿੱਚੋ 9191 ਖਪਤਕਾਰਾਂ ਦੇ ਬਿੱਲ ਜੀਰੋ ਆਏ। ਮਾਰਚ 2023 ਵਿੱਚ 7992 ਖਪਤਕਾਰਾਂ ਵਿੱਚੋ 6720 ਖਪਤਕਾਰਾਂ ਦੇ ਬਿੱਲ ਜੀਰੋ ਆਏ। ਅਪ੍ਰੈਲ 2023 ਵਿੱਚ 8867 ਖਪਤਕਾਰਾਂ ਵਿੱਚੋ 8171 ਖਪਤਕਾਰਾਂ ਦੇ ਬਿੱਲ ਜੀਰੋ ਆਏ। ਇਸੇ ਤਰ੍ਹਾ ਉਪ ਮੰਡਲ ਸਿਟੀ ਗੋਲੇਵਾਲਾ ਵਿੱਚ ਜਨਵਰੀ 2023 ਵਿੱਚ 5122 ਖਪਤਕਾਰਾਂ ਵਿੱਚੋ 4545 ਖਪਤਕਾਰਾਂ ਦੇ ਬਿੱਲ ਜੀਰੋ ਆਏ। ਫਰਵਰੀ ਵਿੱਚ 5385 ਖਪਤਕਾਰਾਂ ਵਿੱਚੋ 4796 ਖਪਤਕਾਰਾਂ ਦੇ ਬਿੱਲ ਜੀਰੋ ਆਏ। ਮਾਰਚ ਵਿੱਚ 4870 ਖਪਤਕਾਰਾਂ ਵਿੱਚੋ 4295 ਖਪਤਕਾਰਾਂ ਦੇ ਬਿੱਲ ਜੀਰੋ ਆਏ। ਅਪ੍ਰੈਲ 2023 ਵਿੱਚ 4890 ਖਪਤਕਾਰਾਂ ਵਿੱਚੋ 4492 ਖਪਤਕਾਰਾਂ ਦੇ ਬਿੱਲ ਜੀਰੋ ਆਏ ਹਨ।

Related posts

Breaking- ਜਰੂਰਤਮੰਦਾਂ ਲਈ ਸੇਵਾ ਕੇਂਦਰ ਵਿਖੇ ਦਿੱਤੇ ਜਾ ਸਕਦੇ ਹਨ ਗਰਮ ਕੱਪੜੇ-ਡਿਪਟੀ ਕਮਿਸ਼ਨਰ

punjabdiary

ਡੇਅਰੀ ਵਿਕਾਸ ਵਿਭਾਗ ਵੱਲੋਂ ਦੁੱਧ ਉਤਪਾਦਕਾਂ ਨੂੰ ਡੇਅਰੀ ਸਿਖਲਾਈ ਦੇਣ ਲਈ ਬੈਚ 22-05-2023 ਤੋਂ ਸ਼ੁਰੂ-ਨਿਰਵੈਰ ਸਿੰਘ ਬਰਾੜ

punjabdiary

ਸਰਕਾਰ ਟਰਾਂਸਪੋਰਟ ਵਿਭਾਗ ਦੇ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਨੂੰ ਕਰੇ ਲਾਗੂ – ਹਰਪ੍ਰੀਤ ਸੋਢੀ

punjabdiary

Leave a Comment