Image default
About us

ਬਿਜਲੀ ਬਿੱਲਾਂ ਦਾ ਬਕਾਇਆ ਭੁਗਤਾਉਣ ਲਈ ਭਗਵੰਤ ਸਰਕਾਰ ਨੇ ਐਲਾਨੀ OTS ਸਕੀਮ

ਬਿਜਲੀ ਬਿੱਲਾਂ ਦਾ ਬਕਾਇਆ ਭੁਗਤਾਉਣ ਲਈ ਭਗਵੰਤ ਸਰਕਾਰ ਨੇ ਐਲਾਨੀ OTS ਸਕੀਮ


ਚੰਡੀਗੜ੍ਹ, 26 ਮਈ (ਬਾਬੂਸ਼ਾਹੀ)- ਭਗਵੰਤ ਸਰਕਾਰ ਦੇ ਵਲੋਂ ਬਿਜਲੀ ਬਿੱਲਾਂ ਦੇ ਬਕਾਏ ਭੁਗਤਾਉਣ ਵਾਲਿਆਂ ਦੇ ਲਈ OTS ਸਕੀਮ ਐਲਾਨ ਦਿੱਤੀ ਹੈ। ਸੀਐਮ ਭਗਵੰਤ ਮਾਨ ਨੇ ਇਸ ਬਾਰੇ ਟਵੀਟ ਕਰਕੇ ਜਾਣਕਾਰੀ ਦਿੱਤੀ। ਮਾਨ ਨੇ ਲਿਖਿਆ ਕਿ, ਬਿਜਲੀ ਬਿੱਲ ਨਾ ਭਰਨ ਕਰਕੇ ਡਿਫਾਲਟਰ ਹੋਏ ਖੱਪਤਕਾਰਾਂ ਲਈ ਅਸੀਂ OTS ਸਕੀਮ ਲੈਕੇ ਆਏ ਹਾਂ ਤਾਂ ਜੋ ਆਰਥਿਕ ਮਜਬੂਰੀਆਂ ਕਰਕੇ ਜਿਨ੍ਹਾਂ ਦੇ ਕੁਨੈਕਸ਼ਨ ਕੱਟੇ ਗਏ ਸਨ ਜਾਂ ਮੁੜ ਜੋੜੇ ਨਹੀਂ ਜਾ ਰਹੇ ਸੀ, ਉਹਨਾਂ ਨੂੰ ਇੱਕ ਸੁਨਹਿਰੀ ਮੌਕਾ ਮਿਲੇ। ਇਹ ਸਕੀਮ 3 ਮਹੀਨਿਆਂ ਲਈ ਹਰ ਵਰਗ ਦੇ ਖੱਪਤਕਾਰ ਖਾਸ ਤੌਰ ਤੇ ਉਦਯੋਗਿਕ ਖੱਪਤਕਾਰਾਂ ਲਈ ਜਾਰੀ ਰਹੇਗੀ।

Related posts

Breaking- ਅਫ਼ਸਰਸ਼ਾਹੀ ਦੀ ਹੜਤਾਲ ਕੋਈ ਪੰਜਾਬ ਦੇ ਭਲੇ ਲਈ ਨਹੀਂ ਸਗੋਂ ਭ੍ਰਿਸ਼ਟਾਚਾਰ ਦੇ ਕੇਸਾਂ ਤੋਂ ਬਰੀ ਹੋਣ ਲਈ ਕੀਤੀ ਜਾ ਰਹੀ ਹੈ, ਮਾਨ ਸਰਕਾਰ ਛੁੱਟੀ ਤੇ ਗਏ ਪੀ ਸੀ ਐਸ ਅਫ਼ਸਰਸ਼ਾਹੀ ਦੀ ਉਮਰ ਭਰ ਲਈ ਛੁੱਟੀ ਕਰ ਦੇਵੇ – ਮਜ਼ਦੂਰ ਮੁਕਤੀ ਮੋਰਚਾ

punjabdiary

ਮਿਡ ਡੇ ਮੀਲ ਸਬੰਧੀ ਵਿਭਾਗ ਵੱਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ, ਸਕੂਲ ਪ੍ਰਬੰਧਕ ਕਮੇਟੀ ਕਰਨਗੇ ਅਨਾਜ ਦੀ ਜਾਂਚ

punjabdiary

ਡੀ.ਆਈ.ਜੀ ਬਠਿੰਡਾ ਰੇਜ ਅਜੇ ਮਲੂਜਾ ਨੇ ਬਲਧੀਰ ਮਾਹਲਾ ਦੇ ਨਵੇਂ ਗਾਣੇ “ਤੂੰਬੀ ਮਾਹਲੇ ਦੀ” ਕੀਤੀ ਘੁੰਡ ਚੁਕਾਈ

punjabdiary

Leave a Comment