Image default
About us

ਜੇ ਗੁਰਦੁਆਰਾ ਐਕਟ ਚ ਸੋਧ ਵਾਲਾ ਬਿੱਲ ਵਾਪਸ ਨਾ ਲਿਆ ਤਾਂ, ਮੋਰਚਾ ਲਾਵਾਂਗੇ- ਧਾਮੀ ਨੇ ਜਰਨਲ ਹਾਊਸ ਚ ਕੀਤਾ ਮਤਾ ਪੇਸ਼

ਜੇ ਗੁਰਦੁਆਰਾ ਐਕਟ ਚ ਸੋਧ ਵਾਲਾ ਬਿੱਲ ਵਾਪਸ ਨਾ ਲਿਆ ਤਾਂ, ਮੋਰਚਾ ਲਾਵਾਂਗੇ- ਧਾਮੀ ਨੇ ਜਰਨਲ ਹਾਊਸ ਚ ਕੀਤਾ ਮਤਾ ਪੇਸ਼

 

 

ਅੰਮ੍ਰਿਤਸਰ, 26 ਜੂਨ (ਬਾਬੂਸ਼ਾਹੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਐਲਾਨ ਕੀਤਾ ਹੈ ਕਿ ਜੇਕਰ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਸਿੱਖ ਗੁਰਦੁਆਰਾ ਐਕਟ 1925 ਵਿਚ ਕੀਤੀ ਸੋਧ ਵਾਪਸ ਨਾ ਲਈ ਤਾਂ ਫਿਰ ਸ੍ਰੀ ਅਕਾਲ ਤਖਤ ਸਾਹਿਬ ’ਤੇ ਅਰਦਾਸ ਕਰ ਕੇ ਮੋਰਚਾ ਸ਼ੁਰੂ ਕੀਤਾ ਜਾਵੇਗਾ।
ਅੱਜ ਸ਼੍ਰੋਮਣੀ ਕਮੇਟੀ ਦੇ ਸਪੈਸ਼ਲ ਇਜਲਾਸ ਵਿਚ ਉਹਨਾਂ ਇਸ ਬਾਬਤ ਮਤਾ ਪੇਸ਼ ਕੀਤਾ ਜਿਸ ਵਿਚ ਇਹ ਵੀ ਮੰਗ ਕੀਤੀ ਗਈ ਸੀ ਕਿ ਕੇਸਾਂ ਤੇ ਦਾੜੀ ਬਾਰੇ ਬੇਅਦਬੀ ਭਰੇ ਸ਼ਬਦ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਭਗਤਾਂ ਦੇ ਨਾਂ ਬੇਅਦਬੀ ਨਾਲ ਲੈਣ ਲਈ ਪ੍ਰਿੰਸੀਪਲ ਬੁੱਧਰਾਮ ਮੁਆਫੀ ਮੰਗਣ।

Advertisement

Related posts

ਸਰਹਿੰਦ ਨਹਿਰ ‘ਚ ਡਿੱਗੀ ਕਾਰ: ਬਜ਼ੁਰਗ ਜੋੜੇ ਦੀਆਂ ਲਾਸ਼ਾਂ ਬਰਾਮਦ, ਦੁਰਘਟਨਾ ਜਾਂ ਖੁਦਕੁਸ਼ੀ ਪੁਲਿਸ ਕਰ ਰਹੀ ਦੋਵਾਂ ਕੋਣਾਂ ਤੋਂ ਜਾਂਚ

punjabdiary

ਪੰਜਾਬ ‘ਚ ਧੁੰਦ ਤੋਂ ਅਜੇ ਰਾਹਤ ਨਹੀਂ, ਮੌਸਮ ਨੂੰ ਲੈ ਕੇ ਆਇਆ ਨਵਾਂ ਅਪਡੇਟ, ਜਾਣੋ ਅਗਲੇ 5 ਦਿਨਾਂ ਦਾ ਹਾਲ

punjabdiary

ਪੰਜਾਬ ਅਗੇਂਸਟ ਡਰੱਗ ਅਡਿਕਸ਼ਨ ਕੰਪੇਨ ਦੀ ਸਮਾਪਤੀ

punjabdiary

Leave a Comment