Image default
About us

ਹੜ੍ਹ ਪੀੜਤ ਝੋਨੇ ਦੀ ਮੁਫ਼ਤ ਪਨੀਰੀ ਲੈਣ ਲਈ ਫੋਨ ਕਰਨ

ਹੜ੍ਹ ਪੀੜਤ ਝੋਨੇ ਦੀ ਮੁਫ਼ਤ ਪਨੀਰੀ ਲੈਣ ਲਈ ਫੋਨ ਕਰਨ

 

 

ਫਰੀਦਕੋਟ, 3 ਅਗਸਤ (ਪੰਜਾਬ ਡਾਇਰੀ)- ਪੰਜਾਬ ਦੇ ਵਿੱਚ ਮੀਂਹ ਦੇ ਕਾਰਨ ਕਈ ਪਿੰਡਾਂ ਵਿੱਚ ਲੋਕਾਂ ਦੇ ਘਰ ਅਤੇ ਫਸਲਾਂ ਖਰਾਬ ਹੋ ਚੁੱਕੀਆਂ ਹਨ। ਫਸਲਾਂ ਖਰਾਬ ਹੋਣ ਕਾਰਨ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਰ ਇੱਕ ਇਨਸਾਨ ਆਪਣੇ ਪੱਧਰ ਤੇ ਹੜ੍ਹ ਪੀੜਤਾਂ ਦੀ ਮਦਦ ਕਰ ਰਿਹਾ ਹੈ।
ਇਸੇ ਤਰ੍ਹਾਂ ਹੀ ਪਿੰਡ ਰੱਤੀ ਰੋੜੀ ਜ਼ਿਲ੍ਹਾ ਫਰੀਦਕੋਟ ਦੇ ਕਿਸਾਨਾਂ ਵੱਲੋਂ ਹੜ ਪੀੜਤਾਂ ਕਿਸਾਨਾਂ ਲਈ 126 ਕਿਸਮ ਦੀ ਝੋਨੇ ਦੀ ਪਨੀਰੀ ਪੌਣੇ ਦੋ ਕਿੱਲੇ ਤਿਆਰ ਕੀਤੀ ਗਈ ਹੈ ਜਿਸ ਵਿਚੋਂ ਪੰਜ ਕਨਾਲ ਪਨੀਰੀ ਪੰਜ ਅਗਸਤ ਤੋਂ ਕੋਈ ਵੀ ਲੋੜਵੰਦ ਲਿਜਾ ਸਕਦਾ ਹੈ। ਕਿਸਾਨਾਂ ਨੇ ਕਿਹਾ ਕਿਹਾ ਜੇਕਰ ਕੋਈ ਵੀ ਹੜ੍ਹ ਪੀੜਤ ਕਿਸਾਨ ਇਹ ਪਨੀਰੀ ਲੈਣਾ ਚਾਹੁੰਦਾ ਹੈ ਤਾਂ ਉਹ ਫੋਨ ਨੰਬਰ 9878342515, 9876151055 ਤੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਬਾਕੀ ਦੀ ਰਹਿੰਦੀ ਪਨੀਰੀ ਜਿਵੇਂ ਜਿਵੇਂ ਤਿਆਰ ਹੋਈ ਜਾਵੇਗੀ ਦਿੱਤੀ ਜਾਵੇਗੀ।

Advertisement

Related posts

ਲੋਕ ਸਭਾ ਚੋਣਾਂ ‘ਤੋਂ ਪਹਿਲਾਂ ਪੰਜਾਬ ਕਾਂਗਰਸ ਨੂੰ ਵੱਡਾ ਝਟਕਾ, ਕਮਲਜੀਤ ਸਿੰਘ ਕੜਵਲ ਨੇ ਦਿੱਤਾ ਅਸਤੀਫਾ

punjabdiary

Tax reform plan halves the cap on mortgage interest deduction

Balwinder hali

Breaking News- ਅਹਿਮ ਖ਼ਬਰ – ਪੰਜਾਬ ਦੀ ਨਵੀਂ ਬਣ ਰਹੀ ਇੰਡਸਟਰੀ ਪਾਲਿਸੀ ਨੂੰ ਲੈ ਕੇ ਸੀਐਮ ਮਾਨ ਨੇ ਚਰਚਾ ਕੀਤੀ

punjabdiary

Leave a Comment