Image default
About us

ਇੰਨਰਵੀਲ ਕਲੱਬ ਔਰਤਾਂ ਲਈ ਵਿਸ਼ੇਸ਼ ਮੰਚ: ਡਾ: ਨਿਸ਼ੀ ਗਰਗ

ਇੰਨਰਵੀਲ ਕਲੱਬ ਔਰਤਾਂ ਲਈ ਵਿਸ਼ੇਸ਼ ਮੰਚ: ਡਾ: ਨਿਸ਼ੀ ਗਰਗ

 

 

 

Advertisement

ਫਰੀਦਕੋਟ, 21 ਅਗਸਤ (ਪੰਜਾਬ ਡਾਇਰੀ)- ਫਰੀਦਕੋਟ ਵਿੱਚ ਔਰਤਾਂ ਲਈ ਇੰਨਰਵੀਲ ਇੱਕ ਵਿਸ਼ੇਸ਼ ਮੰਚ ਮੁਹੱਈਆ ਕਰਵਾ ਰਿਹਾ ਹੈ, ਜਿਸ ਵਿੱਚ ਆ ਕੇ ਔਰਤਾਂ ਆਪਣੇ ਸਮਾਜ ਦੇ ਨਾਲ ਨਾਲ ਬੱਚੀਆਂ ਦੀ ਭਲਾਈ ਲਈ ਆਪਣਾ ਵੱਡਾ ਯੋਗਦਾਨ ਪਾ ਸਕਦੀਆਂ ਹਨ, ਕਿਉਂਕਿ ਉਨ੍ਹਾਂ ਲਈ ਕਲੱਬ ਵੱਲੋਂ ਵਿਸ਼ੇਸ਼ ਪ੍ਰੋਜੈਕਟ ਚਲਾਏ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਕਈ ਹੋਰ ਚਲਾਏ ਜਾ ਰਹੇ ਹਨ।

ਇਹ ਜਾਣਕਾਰੀ ਕਲੱਬ ਦੀ ਆਗੂ ਡਾ. ਨਿਸ਼ੀ ਗਰਗ ਨੇ ਕਲੱਬ ਦੀ ਸਾਲ 23-24 ਲਈ ਨਵੀਂ ਚੁਣੀ ਗਈ ਟੀਮ ਦੇ ਤਾਜ਼ਪੋਸ਼ੀ ਸਮਾਗਮ ਉਪਰੰਤ ਪੱਤਰਕਾਰਾਂ ਨੂੰ ਦਿੱਤੀ।

ਉਨ੍ਹਾਂ ਦੱਸਿਆ ਕਿ ਕਲੱਬ ਦੀ ਟੀਮ ਚੁਣੀ ਗਈ ਟੀਮ ਵਿੱਚ ਪ੍ਰਧਾਨ ਡਾ. ਨਿਸ਼ੀ ਗਰਗ, ਮੀਤ ਪ੍ਰਧਾਨ ਡਾ. ਅਲਕਾ ਗੋਇਲ, ਸਕੱਤਰ ਸ਼੍ਰਮਤੀ ਪੂਜਾ ਚਾਵਲਾ, ਸਯੁੰਕਤ ਸਕੱਤਰ ਸ਼੍ਰਮਤੀ ਸੁਨੀਤਾ ਜੈਨ, ਆਈਐਸਓ ਸ਼੍ਰਮਤੀ ਨੀਨਾ ਗੋਇਲ, ਸ਼੍ਰਮਤੀ ਮਿਨਾਕਸ਼ੀ, ਸ਼੍ਰਮਤੀ ਕਵਿਤਾ, ਖਜਾਨਚੀ ਸ਼੍ਰਮਤੀ ਸ਼ੋਭਾ, ਸ਼੍ਰਮਤੀ ਰੇਣੂ ਅਤੇ ਸ਼੍ਰਮਤੀ ਸ਼ੁਕਲਾ, ਐਡੀਟਰ ਸ਼੍ਰਮਤੀ ਨੀਰੂ ਗਾਂਧੀ ਅਤੇ ਸ਼੍ਰਮਤੀ ਮੰਜੁ ਸੁਖੀਜਾ, ਸਹਾਇਕ ਐਡੀਟਰ ਸ਼੍ਰਮਤੀ ਨਿਤਾਸ਼ਾ ਅਤੇ ਸ਼੍ਰਮਤੀ ਨਿਸ਼ਾ ਅਗਰਵਾਲ, ਸਲਾਹਕਾਰ ਡਾ. ਮਧੂ ਗੋਇਲ, ਸ਼੍ਰਮਤੀ ਕੁਲਦੀਪ ਕੌਰ, ਸ਼੍ਰਮਤੀ ਨੀਲਮ ਸੱਚਰ, ਪ੍ਰੋਜੈਕਟਰ ਇੰਚਾਰਜ ਸ਼੍ਰਮਤੀ ਅਮਰ ਸ਼ਰਮਾ, ਸ਼੍ਰਮਤੀ ਗੀਤਾ ਗੱਖੜ ਅਤੇ ਡਾ. ਗੁਰਲੀਨ, ਈਵੈਂਟ ਮੈਨੇਜਰ ਸ਼੍ਰਮਤੀ ਕੰਚਨ ਅਤੇ ਸ਼੍ਰਮਤੀ ਨੀਤੂ ਕਪੂਰ ਅਤੇ ਮੀਡੀਆ ਇੰਨਚਾਰਜ ਸ਼੍ਰਮਤੀ ਰਵਿੰਦਰ ਕੌਰ ਅਤੇ ਕਰਮਜੀਤ ਕੌਰ ਨੂੰ ਸਰਬਸੰਮਤੀ ਨਾਲ ਬਣਾਇਆ ਗਿਆ ਹੈ।

Advertisement

Related posts

ਬਾਬਾ ਫਰੀਦ ਪਬਲਿਕ ਸਕੂਲ ਨੇ ਫੈਪ ਨੈਸ਼ਨਲ ਅਵਾਰਡ 2023 ਵਿੱਚ ਹਾਸਲ ਕੀਤੇ 9 ਅਵਾਰਡ

punjabdiary

ਪ੍ਰਤਾਪ ਸਿੰਘ ਬਾਜਵਾ ਨੇ ‘ਆਪ’ ਦੀ ਪੈਨਸ਼ਨਰਾਂ ‘ਤੇ 200 ਰੁਪਏ ਪ੍ਰਤੀ ਮਹੀਨਾ ਵਿਕਾਸ ਟੈਕਸ ਲਾਉਣ ਲਈ ਕੀਤੀ ਨਿੰਦਾ

punjabdiary

ਰਾਜ ਪੱਧਰੀ ਕੁਇਜ਼ ਮੁਕਾਬਲੇ ਵਿੱਚ ਬਾਬਾ ਫਰੀਦ ਸਕੂਲ ਦੀ ਸੁਖਮਨ ਕੌਰ ਨੇ ਮਾਰੀਆਂ ਮੱਲਾਂ

punjabdiary

Leave a Comment