Image default
About us

ਸੂਬੇ ‘ਚ ਇੰਡਸਟਰੀਅਰਲ ਕਮਿਸ਼ਨ ਦਾ ਗਠਨ, ਉਦਯੋਗਪਤੀ ਕਰਨਗੇ ਅਗਵਾਈ, ਕੈਬਨਿਟ ਮੰਤਰੀ ਦੇ ਬਰਾਬਰ ਮਿਲੇਗਾ ਰੈਂਕ

ਸੂਬੇ ‘ਚ ਇੰਡਸਟਰੀਅਰਲ ਕਮਿਸ਼ਨ ਦਾ ਗਠਨ, ਉਦਯੋਗਪਤੀ ਕਰਨਗੇ ਅਗਵਾਈ, ਕੈਬਨਿਟ ਮੰਤਰੀ ਦੇ ਬਰਾਬਰ ਮਿਲੇਗਾ ਰੈਂਕ

 

 

 

Advertisement

 

ਚੰਡੀਗੜ੍ਹ, 25 ਅਕਤੂਬਰ (ਡੇਲੀ ਪੋਸਟ ਪੰਜਾਬੀ)- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਉਦਯੋਗਿਕ ਵਿਕਾਸ ਅਤੇ ਕਾਰੋਬਾਰੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ 26 ਸੈਕਟਰਾਂ ਵਿੱਚ ਉਦਯੋਗਿਕ ਸਲਾਹਕਾਰ ਕਮਿਸ਼ਨਾਂ ਦਾ ਗਠਨ ਕੀਤਾ ਹੈ। ਕਮਿਸ਼ਨ ਦੀ ਅਗਵਾਈ ਸਬੰਧਤ ਉਦਯੋਗਿਕ ਖੇਤਰ ਦੇ ਇੱਕ ਨਾਮਵਰ ਵਿਅਕਤੀ ਵੱਲੋਂ ਕੀਤੀ ਜਾਵੇਗੀ, ਜਿਸ ਨੂੰ ਕੈਬਨਿਟ ਮੰਤਰੀ ਦੇ ਬਰਾਬਰ ਦਾ ਦਰਜਾ ਮਿਲੇਗਾ।

ਕਾਰੋਬਾਰੀਆਂ ਨੂੰ ਇਸ ਦਾ ਫਾਇਦਾ ਹੋਵੇਗਾ। ਜਿਨ੍ਹਾਂ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਵਾਉਣ ਵਿੱਚ ਦਿੱਕਤ ਆਉਂਦੀ ਹੈ, ਉਨ੍ਹਾਂ ਦੀ ਸਮੱਸਿਆ ਆਸਾਨੀ ਨਾਲ ਹੱਲ ਹੋ ਜਾਵੇਗੀ। ਇਸ ਦੇ ਨਾਲ ਹੀ ਉਹ ਆਸਾਨੀ ਨਾਲ ਆਪਣੀਆਂ ਸਮੱਸਿਆਵਾਂ ਜਾਂ ਸੁਝਾਅ ਸਰਕਾਰ ਤੱਕ ਪਹੁੰਚਾ ਸਕਦਾ ਹੈ। ਪੰਜਾਬ ਸਰਕਾਰ ਵੀ ਜਲਦੀ ਹੀ ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰੇਗੀ। ਫਿਲਹਾਲ ਇਸ ਕਮਿਸ਼ਨ ਦੇ ਗਠਨ ਤੋਂ ਕਾਰੋਬਾਰੀ ਕਾਫੀ ਖੁਸ਼ ਹਨ।

Advertisement

Related posts

ਸੜਕ ਕਿਨਾਰਿਆਂ ਤੇ ਰਹਿਣ ਵਾਲੇ ਪ੍ਰਵਾਸੀ ਮਜਦੂਰਾਂ ਕਾਰਨ ਹੋ ਰਹੇ ਹਨ ਹਾਦਸੇ- ਮਨਦੀਪ ਸਿੰਘ ਮਿੰਟੂ ਗਿੱਲ

punjabdiary

ਇਸਰੋ ‘ਚ ਰਾਕੇਟ ਲਾਂਚ ਦੇਖਣਗੇ ਸਕੂਲ ਆਫ ਐਮੀਨੈਂਸ ਦੇ 18 ਵਿਦਿਆਰਥੀ, ਸਿੱਖਿਆ ਮੰਤਰੀ ਨੇ ਦਿੱਤੀ ਜਾਣਕਾਰੀ

punjabdiary

Breaking- 1 ਨਵੰਬਰ ਤੋਂ ਏਮਜ਼ ਵਿਚ ਮਰੀਜ਼ਾ ਨੂੰ ਮੁਫਤ ਇਲਾਜ ਦੇ ਨਾਲ LPG ਸਿਲੰਡਰ ਦੀਆਂ ਕੀਮਤਾਂ ਵਿਚ ਬਦਲਾਅ ਇਸ ਤੋਂ ਇਲਾਵਾ ਹੋਰ ਕਈ ਨਿਯਮਾਂ ਵਿਚ ਬਦਲਾਅ ਹੋਣ ਜਾ ਰਹੇ ਹਨ

punjabdiary

Leave a Comment