Image default
About us

ਫਰੀਦਕੋਟ ਦੇ ਸੁਖਚਰਨ ਸਿੰਘ ਚੰਨੀ ਰੈਵੇਨਿਊ ਅਫਸਰ ਐਸੋਸੀਏ਼ਸ਼ਨ ਪੰਜਾਬ ਦੇ ਪ੍ਰਧਾਨ ਚੁਣੇ ਗਏ

ਫਰੀਦਕੋਟ ਦੇ ਸੁਖਚਰਨ ਸਿੰਘ ਚੰਨੀ ਰੈਵੇਨਿਊ ਅਫਸਰ ਐਸੋਸੀਏ਼ਸ਼ਨ ਪੰਜਾਬ ਦੇ ਪ੍ਰਧਾਨ ਚੁਣੇ ਗਏ

 

 

 

Advertisement

– ਨਾਇਬ ਤਹਿਸੀਲਦਾਰ ਮਨਿੰਦਰ ਸਿੰਘ ਜਨਰਲ ਸਕੱਤਰ ਤੇ ਨਾਇਬ ਤਹਿਸੀਲਦਾਰ ਕੁਲਵਿੰਦਰ ਸਿੰਘ ਖ਼ਜ਼ਾਨਚੀ ਬਣੇ
ਫਰੀਦਕੋਟ, 18 ਨਵੰਬਰ (ਪੰਜਾਬ ਡਾਇਰੀ)- ਪੰਜਾਬ ਰੈਵੀਨਿਊ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਵਿੱਚ ਜੱਥੇਬੰਦੀ ਦੀ ਸੂਬਾ ਐਗਜੈਕਟਿਵ ਬਾਡੀ ਲਈ ਆਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਸਮੇਂ ਫਰੀਦਕੋਟ ਦੇ ਤਹਿਸੀਲਦਾਰ ਸੁਖਚਰਨ ਸਿੰਘ ਚੰਨੀ ਨੂੰ ਪ੍ਰਧਾਨ ਚੁਣ ਲਿਆ ਗਿਆ। ਡੀ. ਆਰ. ਓ. ਨਵਦੀਪ ਸਿੰਘ ਭੋਗਲ , ਤਹਿਸੀਲਦਾਰ ਲਛਮਣ ਸਿੰਘ , ਨਾਇਬ ਤਹਿਸੀਲਦਾਰ ਅਰਚਨਾ ਸ਼ਰਮਾਂ , ਤਹਿਸੀਲਦਾਰ ਲਾਰਸਨ ਚਾਰ ਅਧਿਕਾਰੀਆਂ ਨੂੰ ਸਹਿ ਪ੍ਰਧਾਨ , ਤਹਿਸੀਲਦਾਰ ਜੀਵਨ ਗਰਗ , ਤਹਿਸੀਲਦਾਰ ਕੁਲਦੀਪ ਸਿੰਘ ( ਡੀਂ. ਬੀ. ), ਤਹਿਸੀਲਦਾਰ ਪਰਮਪ੍ਰੀਤ ਸਿੰਘ ਗੋਰਾਇਆ , ਤਹਿਸੀਲਦਾਰ ਡਾ. ਸੁਮੀਤ ਢਿੱਲੋ ਚਾਰਾਂ ਨੂੰ ਕੋਆਰਡੀਨੇਟਰ , ਨਾਇਬ ਤਹਿਸੀਲਦਾਰ ਮਨਿੰਦਰ ਸਿੰਘ ਨੂੰ ਜਨਰਲ ਸਕੱਤਰ ਤੇ ਨਾਇਬ ਤਹਿਸੀਲਦਾਰ ਕੁਲਵਿੰਦਰ ਸਿੰਘ ਨੂੰ ਖ਼ਜ਼ਾਨਚੀ ਚੁਣਿਆ ਗਿਆ।

ਡੀ. ਆਰ. ਓ. ਸੰਦੀਪ ਸਿੰਘ , ਤਹਿਸੀਲਦਾਰ ਜਸਵਿੰਦਰ ਸਿੰਘ , ਤਹਿਸੀਲਦਾਰ ਜਗਸੀਰ ਸਿੰਘ ਸਰਾਂ , ਨਾਇਬ ਤਹਿਸੀਲਦਾਰ ਚਰਨਜੀਤ ਕੌਰ ਚਾਰੇ ਸੀਨੀਅਰ ਮੀਤ ਪ੍ਰਧਾਨ , ਨਾਇਬ ਤਹਿਸੀਲਦਾਰ ਸਪਵਨਦੀਪ ਕੌਰ , ਨਾਇਬ ਤਹਿਸੀਲਦਾਰ ਜਸਵਿੰਦਰ ਸਿੰਘ , ਨਾਇਬ ਤਹਿਸੀਲਦਾਰ ਰਾਕੇਸ਼ ਅਗਰਵਾਲ ਤਿੰਨੇ ਮੀਤ ਪ੍ਰਧਾਨ , ਡੀ. ਆਰ. ਓ. ਬਿਨੈ ਬਾਂਸਲ , ਨਾਇਬਤਹਿਸੀਲਦਾਰ ਹਰਿੰਦਰਜੀਤ ਸਿੰਘ ਦੋਵੇਂ ਮੀਡੀਆ ਕੋਆਰਡੀਨੇਟਰ , ਨਾਇਬ ਤਹਿਸੀਲਦਾਰ ਪਵਨਦੀਪ ਸਿੰਘ ਤੇ ਨਾਇਬ ਤਹਿਸੀਲਦਾਰ ਅਨੂਦੀਪ ਸ਼ਰਮਾਂ ਦੋਵੇਂ ਆਰਗੇਨਾਈਜੇਸ਼ਨ ਸਕੱਤਰ , ਨਾਇਬ ਤਹਿਸੀਲਦਾਰ ਸੁਖਵਿੰਦਰ ਸਿੰਘ , ਨਾਇਬ ਤਹਿਸੀਲਦਾਰ ਹਿਰਦੇਪਾਲ ਸਿੰਘ , ਨਾਇਬ ਤਹਿਸੀਲਦਾਰ ਰਾਜਕੁਮਾਰ , ਨਾਇਬ ਤਹਿਸੀਲਦਾਰ ਜਗਸੀਰ ਸਿੰਘ ਚਾਰਾਂ ਨੂੰ ਜੁਆਇੰਟ ਸਕੱਤਰ ਚੁਣਿਆ ਗਿਆ। ਪੰਜਾਹ ਰੈਵੇਨਿਊ ਅਫਸਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਚੁਣੇ ਜਾਣ ਤੇ ਤਹਿਸੀਲਦਾਰ ਸੁਖਚਰਨ ਸਿੰਘ ਚੰਨੀ ਨੇ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਰ ਅਫਸਰ , ਅਧਿਕਾਰੀਆਂ ਦੀ ਹਰ ਮੁਸ਼ਕਿਲ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਵਾਸਤੇ ਸੰਜੀਦਗੀ ਨਾਲ ਯਤਨ ਕਰਨਗੇ।

Related posts

ਜਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋ ਬਾਲ ਮਜ਼ਦੂਰੀ ਨੂੰ ਰੋਕਣ ਸਬੰਧੀ ਕੀਤਾ ਗਿਆ ਜਾਗਰੂਕ

punjabdiary

ਸਨੀ ਦਿਓਲ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ, BJP ਲਈ ਝਟਕਾ

punjabdiary

Breaking- ਏਅਰਟੈੱਲ ਨੇ 5ਜੀ ਸੇਵਾ ਸ਼ੁਰੂ ਕੀਤੀ, ਦਸੰਬਰ 2023 ਤੱਕ ਸਾਰੇ ਦੇਸ਼ ਵਿਚ 5ਜੀ ਸੇਵਾ ਦੇਣ ਦਾ ਐਲਾਨ : ਮੁਕੇਸ਼ ਅੰਬਾਨੀ

punjabdiary

Leave a Comment