ਸ਼ੇਅਰ ਬਾਜ਼ਾਰ ਧੜੰਮ: ਸੈਂਸੈਕਸ 1000 ਤੋਂ ਵੱਧ ਅੰਕ ਟੁੱਟਿਆ ਅਤੇ ਨਿਫਟੀ 24,336 ‘ਤੇ ਬੰਦ ਹੋਇਆ
ਮੁੰਬਈ— ਹਫਤੇ ਦੇ ਦੂਜੇ ਕਾਰੋਬਾਰੀ ਦਿਨ ਮੰਗਲਵਾਰ (16 ਦਸੰਬਰ) ਨੂੰ ਸ਼ੇਅਰ ਬਾਜ਼ਾਰ ‘ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਸੈਂਸੈਕਸ 1064.12 ਅੰਕ ਜਾਂ 1.30% ਤੋਂ ਵੱਧ ਦੀ ਗਿਰਾਵਟ ਨਾਲ 80,684.45 ‘ਤੇ ਬੰਦ ਹੋਇਆ। ਸੈਂਸੈਕਸ ਦਾ ਸਿਰਫ 1 ਸ਼ੇਅਰ ਲਾਭ ਦੇ ਨਾਲ ਅਤੇ 29 ਸ਼ੇਅਰਾਂ ਵਿੱਚ ਗਿਰਾਵਟ ਦੇ ਨਾਲ ਕਾਰੋਬਾਰ ਦੇਖਿਆ ਗਿਆ।
ਇਸ ਦੇ ਨਾਲ ਹੀ ਨਿਫਟੀ ਵੀ 332.25 ਅੰਕ ਜਾਂ 1.35 ਫੀਸਦੀ ਦੀ ਗਿਰਾਵਟ ਨਾਲ 24,336.00 ‘ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਨਿਫਟੀ ਦੇ 2 ਸ਼ੇਅਰ ਵਾਧੇ ਦੇ ਨਾਲ ਅਤੇ 48 ਸ਼ੇਅਰ ਗਿਰਾਵਟ ਦੇ ਨਾਲ ਕਾਰੋਬਾਰ ਕਰਦੇ ਨਜ਼ਰ ਆਏ। ਐੱਫਐੱਮਸੀਜੀ ਅਤੇ ਬੈਂਕਿੰਗ ਸਟਾਕਾਂ ‘ਚ ਹੋਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। NSE ਸੈਕਟਰਲ ਸੂਚਕਾਂਕ ਵਿੱਚ, ਨਿਫਟੀ ਰਿਐਲਟੀ ਅਤੇ ਮੀਡੀਆ 1.08% ਅਤੇ 1.24% ਦੇ ਵਾਧੇ ਨਾਲ ਵਪਾਰ ਕਰ ਰਹੇ ਹਨ। ਉਥੇ ਹੀ ਨਿਫਟੀ ਬੈਂਕ ‘ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ਇਹ ਵੀ ਪੜ੍ਹੋ-ਸਰਵਣ ਸਿੰਘ ਪੰਧੇਰ ਵੱਲੋਂ ਗਾਇਕਾਂ, ਰਾਗੀਆਂ ਅਤੇ ਵਪਾਰੀਆਂ ਨੂੰ ਅਪੀਲ, ਕੱਲ ਦੇ ਰੇਲ ਰੋਕੋ ਅੰਦੋਲਨ ਦਾ ਕਰੋ ਸਮਰਥਨ
ਏਸ਼ੀਆਈ ਬਾਜ਼ਾਰਾਂ ਲਈ ਮਿਸ਼ਰਤ ਕਾਰੋਬਾਰ
ਏਸ਼ੀਆਈ ਬਾਜ਼ਾਰ ‘ਚ ਜਾਪਾਨ ਦਾ ਨਿੱਕੇਈ 0.16 ਫੀਸਦੀ ਅਤੇ ਕੋਰੀਆ ਦਾ ਕੋਸਪੀ 0.90 ਫੀਸਦੀ ਹੇਠਾਂ ਹੈ। ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ 0.44% ਹੇਠਾਂ ਕਾਰੋਬਾਰ ਕਰ ਰਿਹਾ ਹੈ।
NSE ਦੇ ਅੰਕੜਿਆਂ ਅਨੁਸਾਰ, 16 ਦਸੰਬਰ ਨੂੰ ਵਿਦੇਸ਼ੀ ਨਿਵੇਸ਼ਕਾਂ (FIIs) ਦੁਆਰਾ ਸ਼ੁੱਧ ਵਿਕਰੀ ₹278.70 ਕਰੋੜ ਰਹੀ। ਇਸ ਮਿਆਦ ਦੇ ਦੌਰਾਨ, ਘਰੇਲੂ ਨਿਵੇਸ਼ਕਾਂ (DIIs) ਦੁਆਰਾ ਸ਼ੁੱਧ ਵਿਕਰੀ ₹234.25 ਕਰੋੜ ਰਹੀ।
16 ਦਸੰਬਰ ਨੂੰ ਅਮਰੀਕੀ ਡਾਓ ਜੋਂਸ 0.032% ਡਿੱਗ ਕੇ 43,754 ‘ਤੇ ਆ ਗਿਆ। S&P 500 0.38% ਵਧ ਕੇ 6,074 ‘ਤੇ ਅਤੇ Nasdaq 1.24% ਵਧ ਕੇ 20,173 ‘ਤੇ ਸੀ।
ਕੱਲ੍ਹ ਬਾਜ਼ਾਰ ਗਿਰਾਵਟ ਨਾਲ ਬੰਦ ਹੋਇਆ ਸੀ
ਕੱਲ੍ਹ ਯਾਨੀ 16 ਦਸੰਬਰ ਨੂੰ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੈਂਸੈਕਸ 384 ਅੰਕ ਡਿੱਗ ਕੇ 81,748 ‘ਤੇ ਬੰਦ ਹੋਇਆ ਸੀ। ਨਿਫਟੀ ਵੀ 100 ਅੰਕ ਡਿੱਗ ਕੇ 24,668 ‘ਤੇ ਬੰਦ ਹੋਇਆ। ਇਸ ਨਾਲ ਬੀਐਸਈ ਮਿਡਕੈਪ 350 ਅੰਕਾਂ ਦੇ ਵਾਧੇ ਨਾਲ 48,126 ‘ਤੇ ਬੰਦ ਹੋਇਆ।
ਇਹ ਵੀ ਪੜ੍ਹੋ-ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨਾਜ਼ੁਕ; ਡਾਕਟਰਾਂ ਨੇ ਲੀਵਰ, ਕਿਡਨੀ ਅਤੇ ਗੁਰਦੇ ਬਾਰੇ ਕਹਿ ਦਿੱਤੀ ਇਹ ਗੱਲ
ਸੈਂਸੈਕਸ ਦੇ 30 ਸਟਾਕਾਂ ਵਿੱਚੋਂ 25 ਵਿੱਚ ਗਿਰਾਵਟ ਅਤੇ 5 ਵਿੱਚ ਵਾਧਾ ਹੋਇਆ। ਨਿਫਟੀ ਦੇ 50 ਸਟਾਕਾਂ ਵਿੱਚੋਂ 40 ਵਿੱਚ ਗਿਰਾਵਟ ਅਤੇ 9 ਵਿੱਚ ਵਾਧਾ ਹੋਇਆ। ਜਦਕਿ 1 ਸ਼ੇਅਰ ਬਿਨਾਂ ਬਦਲਾਅ ਦੇ ਬੰਦ ਹੋਇਆ। ਐਨਐਸਈ ਸੈਕਟਰਲ ਇੰਡੈਕਸ ਨਿਫਟੀ ਰਿਐਲਟੀ 3.10% ਦੇ ਵਾਧੇ ਨਾਲ ਸਭ ਤੋਂ ਵੱਧ ਲਾਭਕਾਰੀ ਰਿਹਾ।
ਸ਼ੇਅਰ ਬਾਜ਼ਾਰ ਧੜੰਮ: ਸੈਂਸੈਕਸ 1000 ਤੋਂ ਵੱਧ ਅੰਕ ਟੁੱਟਿਆ ਅਤੇ ਨਿਫਟੀ 24,336 ‘ਤੇ ਬੰਦ ਹੋਇਆ
ਮੁੰਬਈ— ਹਫਤੇ ਦੇ ਦੂਜੇ ਕਾਰੋਬਾਰੀ ਦਿਨ ਮੰਗਲਵਾਰ (16 ਦਸੰਬਰ) ਨੂੰ ਸ਼ੇਅਰ ਬਾਜ਼ਾਰ ‘ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਸੈਂਸੈਕਸ 1064.12 ਅੰਕ ਜਾਂ 1.30% ਤੋਂ ਵੱਧ ਦੀ ਗਿਰਾਵਟ ਨਾਲ 80,684.45 ‘ਤੇ ਬੰਦ ਹੋਇਆ। ਸੈਂਸੈਕਸ ਦਾ ਸਿਰਫ 1 ਸ਼ੇਅਰ ਲਾਭ ਦੇ ਨਾਲ ਅਤੇ 29 ਸ਼ੇਅਰਾਂ ਵਿੱਚ ਗਿਰਾਵਟ ਦੇ ਨਾਲ ਕਾਰੋਬਾਰ ਦੇਖਿਆ ਗਿਆ।
ਇਹ ਵੀ ਪੜ੍ਹੋ-ਸਿੱਖ ਕਤਲੇਆਮ: ਸੱਜਣ ਕੁਮਾਰ ਖਿਲਾਫ 8 ਜਨਵਰੀ ਨੂੰ ਸੁਣਾਇਆ ਜਾਵੇਗਾ ਫੈਸਲਾ
ਇਸ ਦੇ ਨਾਲ ਹੀ ਨਿਫਟੀ ਵੀ 332.25 ਅੰਕ ਜਾਂ 1.35 ਫੀਸਦੀ ਦੀ ਗਿਰਾਵਟ ਨਾਲ 24,336.00 ‘ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਨਿਫਟੀ ਦੇ 2 ਸ਼ੇਅਰ ਵਾਧੇ ਦੇ ਨਾਲ ਅਤੇ 48 ਸ਼ੇਅਰ ਗਿਰਾਵਟ ਦੇ ਨਾਲ ਕਾਰੋਬਾਰ ਕਰਦੇ ਨਜ਼ਰ ਆਏ। ਐੱਫਐੱਮਸੀਜੀ ਅਤੇ ਬੈਂਕਿੰਗ ਸਟਾਕਾਂ ‘ਚ ਹੋਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। NSE ਸੈਕਟਰਲ ਸੂਚਕਾਂਕ ਵਿੱਚ, ਨਿਫਟੀ ਰਿਐਲਟੀ ਅਤੇ ਮੀਡੀਆ 1.08% ਅਤੇ 1.24% ਦੇ ਵਾਧੇ ਨਾਲ ਵਪਾਰ ਕਰ ਰਹੇ ਹਨ। ਉਥੇ ਹੀ ਨਿਫਟੀ ਬੈਂਕ ‘ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ਏਸ਼ੀਆਈ ਬਾਜ਼ਾਰਾਂ ਲਈ ਮਿਸ਼ਰਤ ਕਾਰੋਬਾਰ
ਏਸ਼ੀਆਈ ਬਾਜ਼ਾਰ ‘ਚ ਜਾਪਾਨ ਦਾ ਨਿੱਕੇਈ 0.16 ਫੀਸਦੀ ਅਤੇ ਕੋਰੀਆ ਦਾ ਕੋਸਪੀ 0.90 ਫੀਸਦੀ ਹੇਠਾਂ ਹੈ। ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ 0.44% ਹੇਠਾਂ ਕਾਰੋਬਾਰ ਕਰ ਰਿਹਾ ਹੈ।
NSE ਦੇ ਅੰਕੜਿਆਂ ਅਨੁਸਾਰ, 16 ਦਸੰਬਰ ਨੂੰ ਵਿਦੇਸ਼ੀ ਨਿਵੇਸ਼ਕਾਂ (FIIs) ਦੁਆਰਾ ਸ਼ੁੱਧ ਵਿਕਰੀ ₹278.70 ਕਰੋੜ ਰਹੀ। ਇਸ ਮਿਆਦ ਦੇ ਦੌਰਾਨ, ਘਰੇਲੂ ਨਿਵੇਸ਼ਕਾਂ (DIIs) ਦੁਆਰਾ ਸ਼ੁੱਧ ਵਿਕਰੀ ₹234.25 ਕਰੋੜ ਰਹੀ।
16 ਦਸੰਬਰ ਨੂੰ ਅਮਰੀਕੀ ਡਾਓ ਜੋਂਸ 0.032% ਡਿੱਗ ਕੇ 43,754 ‘ਤੇ ਆ ਗਿਆ। S&P 500 0.38% ਵਧ ਕੇ 6,074 ‘ਤੇ ਅਤੇ Nasdaq 1.24% ਵਧ ਕੇ 20,173 ‘ਤੇ ਸੀ।
ਕੱਲ੍ਹ ਬਾਜ਼ਾਰ ਗਿਰਾਵਟ ਨਾਲ ਬੰਦ ਹੋਇਆ ਸੀ
ਕੱਲ੍ਹ ਯਾਨੀ 16 ਦਸੰਬਰ ਨੂੰ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੈਂਸੈਕਸ 384 ਅੰਕ ਡਿੱਗ ਕੇ 81,748 ‘ਤੇ ਬੰਦ ਹੋਇਆ ਸੀ। ਨਿਫਟੀ ਵੀ 100 ਅੰਕ ਡਿੱਗ ਕੇ 24,668 ‘ਤੇ ਬੰਦ ਹੋਇਆ। ਇਸ ਨਾਲ ਬੀਐਸਈ ਮਿਡਕੈਪ 350 ਅੰਕਾਂ ਦੇ ਵਾਧੇ ਨਾਲ 48,126 ‘ਤੇ ਬੰਦ ਹੋਇਆ।
ਸੈਂਸੈਕਸ ਦੇ 30 ਸਟਾਕਾਂ ਵਿੱਚੋਂ 25 ਵਿੱਚ ਗਿਰਾਵਟ ਅਤੇ 5 ਵਿੱਚ ਵਾਧਾ ਹੋਇਆ। ਨਿਫਟੀ ਦੇ 50 ਸਟਾਕਾਂ ਵਿੱਚੋਂ 40 ਵਿੱਚ ਗਿਰਾਵਟ ਅਤੇ 9 ਵਿੱਚ ਵਾਧਾ ਹੋਇਆ। ਜਦਕਿ 1 ਸ਼ੇਅਰ ਬਿਨਾਂ ਬਦਲਾਅ ਦੇ ਬੰਦ ਹੋਇਆ। ਐਨਐਸਈ ਸੈਕਟਰਲ ਇੰਡੈਕਸ ਨਿਫਟੀ ਰਿਐਲਟੀ 3.10% ਦੇ ਵਾਧੇ ਨਾਲ ਸਭ ਤੋਂ ਵੱਧ ਲਾਭਕਾਰੀ ਰਿਹਾ।
-(ਜਗਬਾਣੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।