ਕੋਹਲੀ ਨੂੰ ਆਸਟ੍ਰੇਲੀਆਈ ਖਿਡਾਰੀ ਭਿੜਨਾ ਪਿਆ ਮਹਿੰਗਾ! ICC ਨੇ ਲਗਾਇਆ ਜੁਰਮਾਨਾ, ਜਾਣੋ ਪੂਰਾ ਮਾਮਲਾ
ਦਿੱਲੀ- ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਭਾਰਤ ਅਤੇ ਆਸਟਰੇਲੀਆ ਵਿਚਾਲੇ ਬਾਕਸਿੰਗ ਡੇ ਟੈਸਟ ਦੇ ਪਹਿਲੇ ਦਿਨ ਵਿਵਾਦਾਂ ਵਿੱਚ ਘਿਰ ਗਏ। ਕੋਹਲੀ ਨੂੰ ਮੈਚ ਦੌਰਾਨ ਆਸਟ੍ਰੇਲੀਆ ਲਈ ਡੈਬਿਊ ਕਰ ਰਹੇ 19 ਸਾਲਾ ਸਲਾਮੀ ਬੱਲੇਬਾਜ਼ ਸੈਮ ਕੋਂਸਟਸ ਨੂੰ ਜਾਣਬੁੱਝ ਕੇ ਧੱਕਾ ਦੇਣ ਦਾ ਦੋਸ਼ੀ ਪਾਇਆ ਗਿਆ। ਪਹਿਲੇ ਦਿਨ ਦੀ ਖੇਡ ਤੋਂ ਬਾਅਦ ਜਦੋਂ ਵਿਰਾਟ ਕੋਹਲੀ ਮੈਚ ਰੈਫਰੀ ਦੇ ਸਾਹਮਣੇ ਪੇਸ਼ ਹੋਏ ਤਾਂ ਉਨ੍ਹਾਂ ਨੇ ਆਪਣੀ ਗਲਤੀ ਮੰਨ ਲਈ ਪਰ ਆਈਸੀਸੀ ਨਿਯਮਾਂ ਮੁਤਾਬਕ ਜੁਰਮਾਨੇ ਤੋਂ ਬਚ ਨਹੀਂ ਸਕੇ।
ਇਹ ਵੀ ਪੜ੍ਹੋ-ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਹੋਇਆ ਦਿਹਾਂਤ, 28 ਦਸੰਬਰ ਸ਼ਨੀਵਾਰ ਨੂੰ ਹੋਵੇਗਾ ਅੰਤਿਮ ਸਸਕਾਰ
ਆਈਸੀਸੀ ਨੇ ਵਿਰਾਟ ਕੋਹਲੀ ‘ਤੇ ਮੈਚ ਫੀਸ ਦਾ 20 ਫੀਸਦੀ ਜੁਰਮਾਨਾ ਲਗਾਇਆ ਹੈ ਅਤੇ ਇਕ ਡੀ-ਮੈਰਿਟ ਪੁਆਇੰਟ ਵੀ ਦਿੱਤਾ ਹੈ। ਕੋਹਲੀ ਨੂੰ ਇਹ ਸਜ਼ਾ ਮੈਲਬੌਰਨ ‘ਚ ਆਸਟ੍ਰੇਲੀਆ ਖਿਲਾਫ ਖੇਡੇ ਜਾ ਰਹੇ ਚੌਥੇ ਟੈਸਟ ਦੇ ਪਹਿਲੇ ਦਿਨ ਸੈਮ ਕੌਂਸਟਸ ਦੇ ਨਾਲ ਮੈਦਾਨ ‘ਤੇ ਦਿੱਤੀ ਗਈ। ਤੁਹਾਨੂੰ ਦੱਸ ਦੇਈਏ ਕਿ ਕੋਹਲੀ ਅਤੇ 19 ਸਾਲ ਦੇ ਡੈਬਿਊ ਕਰਨ ਵਾਲੇ ਕਾਂਸਟੈਂਸ ਦੇ ਵਿੱਚ ਇੱਕ ਛੋਟੀ ਪਰ ਗਰਮ ਬਹਿਸ ਹੋਈ ਸੀ।
ਇਹ ਘਟਨਾ ਭਾਰਤੀ ਗੇਂਦਬਾਜ਼ ਮੁਹੰਮਦ ਸਿਰਾਜ ਵੱਲੋਂ ਸੁੱਟੇ ਗਏ 10ਵੇਂ ਓਵਰ ਤੋਂ ਬਾਅਦ ਵਾਪਰੀ। ਜਦੋਂ ਸਿਰਾਜ ਦੀ ਸੈਮ ਨਾਲ ਥੋੜੀ ਜਿਹੀ ਬਹਿਸ ਹੋਈ ਤਾਂ ਕੋਹਲੀ ਨੇ ਓਵਰ ਦੇ ਮੱਧ ਵਿਚ ਪਾਸਾ ਬਦਲਦੇ ਹੋਏ ਕਾਂਸਟੈਂਸ ਨੂੰ ਆਪਣਾ ਮੋਢਾ ਦੇ ਦਿੱਤਾ। ਆਈਸੀਸੀ ਦੇ ਨਿਯਮਾਂ ਅਨੁਸਾਰ, “ਕ੍ਰਿਕੇਟ ਵਿੱਚ ਕਿਸੇ ਵੀ ਤਰ੍ਹਾਂ ਦੇ ਅਣਉਚਿਤ ਸਰੀਰਕ ਸੰਪਰਕ ਦੀ ਮਨਾਹੀ ਹੈ। ਇਹ ਨਿਯਮਾਂ ਦੀ ਉਲੰਘਣਾ ਹੈ ਜਦੋਂ ਕੋਈ ਖਿਡਾਰੀ ਜਾਣਬੁੱਝ ਕੇ, ਲਾਪਰਵਾਹੀ ਨਾਲ ਜਾਂ ਅਣਜਾਣੇ ਵਿੱਚ ਕਿਸੇ ਹੋਰ ਖਿਡਾਰੀ ਜਾਂ ਅੰਪਾਇਰ ਦੇ ਮੋਢੇ ਨੂੰ ਮਾਰਦਾ ਹੈ ਜਾਂ ਧੱਕਾ ਦਿੰਦਾ ਹੈ।”
ਕੋਹਲੀ ਨੂੰ ਆਸਟ੍ਰੇਲੀਆਈ ਖਿਡਾਰੀ ਭਿੜਨਾ ਪਿਆ ਮਹਿੰਗਾ! ICC ਨੇ ਲਗਾਇਆ ਜੁਰਮਾਨਾ, ਜਾਣੋ ਪੂਰਾ ਮਾਮਲਾ
Kohli and Konstas come together and make contact 👀#AUSvIND pic.twitter.com/adb09clEqd
— 7Cricket (@7Cricket) December 26, 2024
Advertisement
ਦਿੱਲੀ- ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਭਾਰਤ ਅਤੇ ਆਸਟਰੇਲੀਆ ਵਿਚਾਲੇ ਬਾਕਸਿੰਗ ਡੇ ਟੈਸਟ ਦੇ ਪਹਿਲੇ ਦਿਨ ਵਿਵਾਦਾਂ ਵਿੱਚ ਘਿਰ ਗਏ। ਕੋਹਲੀ ਨੂੰ ਮੈਚ ਦੌਰਾਨ ਆਸਟ੍ਰੇਲੀਆ ਲਈ ਡੈਬਿਊ ਕਰ ਰਹੇ 19 ਸਾਲਾ ਸਲਾਮੀ ਬੱਲੇਬਾਜ਼ ਸੈਮ ਕੋਂਸਟਸ ਨੂੰ ਜਾਣਬੁੱਝ ਕੇ ਧੱਕਾ ਦੇਣ ਦਾ ਦੋਸ਼ੀ ਪਾਇਆ ਗਿਆ। ਪਹਿਲੇ ਦਿਨ ਦੀ ਖੇਡ ਤੋਂ ਬਾਅਦ ਜਦੋਂ ਵਿਰਾਟ ਕੋਹਲੀ ਮੈਚ ਰੈਫਰੀ ਦੇ ਸਾਹਮਣੇ ਪੇਸ਼ ਹੋਏ ਤਾਂ ਉਨ੍ਹਾਂ ਨੇ ਆਪਣੀ ਗਲਤੀ ਮੰਨ ਲਈ ਪਰ ਆਈਸੀਸੀ ਨਿਯਮਾਂ ਮੁਤਾਬਕ ਜੁਰਮਾਨੇ ਤੋਂ ਬਚ ਨਹੀਂ ਸਕੇ।
ਇਹ ਵੀ ਪੜ੍ਹੋ-13 ਪੋਹ ਦਾ ਇਤਿਹਾਸ, ਸਾਕਾ ਸਰਹਿੰਦ
ਆਈਸੀਸੀ ਨੇ ਵਿਰਾਟ ਕੋਹਲੀ ‘ਤੇ ਮੈਚ ਫੀਸ ਦਾ 20 ਫੀਸਦੀ ਜੁਰਮਾਨਾ ਲਗਾਇਆ ਹੈ ਅਤੇ ਇਕ ਡੀ-ਮੈਰਿਟ ਪੁਆਇੰਟ ਵੀ ਦਿੱਤਾ ਹੈ। ਕੋਹਲੀ ਨੂੰ ਇਹ ਸਜ਼ਾ ਮੈਲਬੌਰਨ ‘ਚ ਆਸਟ੍ਰੇਲੀਆ ਖਿਲਾਫ ਖੇਡੇ ਜਾ ਰਹੇ ਚੌਥੇ ਟੈਸਟ ਦੇ ਪਹਿਲੇ ਦਿਨ ਸੈਮ ਕੌਂਸਟਸ ਦੇ ਨਾਲ ਮੈਦਾਨ ‘ਤੇ ਦਿੱਤੀ ਗਈ। ਤੁਹਾਨੂੰ ਦੱਸ ਦੇਈਏ ਕਿ ਕੋਹਲੀ ਅਤੇ 19 ਸਾਲ ਦੇ ਡੈਬਿਊ ਕਰਨ ਵਾਲੇ ਕਾਂਸਟੈਂਸ ਦੇ ਵਿੱਚ ਇੱਕ ਛੋਟੀ ਪਰ ਗਰਮ ਬਹਿਸ ਹੋਈ ਸੀ।
ਆਈਸੀਸੀ ਨੇ ਵਿਰਾਟ ਕੋਹਲੀ ‘ਤੇ ਮੈਚ ਫੀਸ ਦਾ 20 ਫੀਸਦੀ ਜੁਰਮਾਨਾ ਲਗਾਇਆ ਹੈ ਅਤੇ ਇਕ ਡੀ-ਮੈਰਿਟ ਪੁਆਇੰਟ ਵੀ ਦਿੱਤਾ ਹੈ। ਕੋਹਲੀ ਨੂੰ ਇਹ ਸਜ਼ਾ ਮੈਲਬੌਰਨ ‘ਚ ਆਸਟ੍ਰੇਲੀਆ ਖਿਲਾਫ ਖੇਡੇ ਜਾ ਰਹੇ ਚੌਥੇ ਟੈਸਟ ਦੇ ਪਹਿਲੇ ਦਿਨ ਸੈਮ ਕੌਂਸਟਸ ਦੇ ਨਾਲ ਮੈਦਾਨ ‘ਤੇ ਦਿੱਤੀ ਗਈ। ਤੁਹਾਨੂੰ ਦੱਸ ਦੇਈਏ ਕਿ ਕੋਹਲੀ ਅਤੇ 19 ਸਾਲ ਦੇ ਡੈਬਿਊ ਕਰਨ ਵਾਲੇ ਕਾਂਸਟੈਂਸ ਦੇ ਵਿੱਚ ਇੱਕ ਛੋਟੀ ਪਰ ਗਰਮ ਬਹਿਸ ਹੋਈ ਸੀ।
ਇਹ ਵੀ ਪੜ੍ਹੋ-ਕੇਰਲ ਦੇ ਇਕ ਸਕੂਲ ‘ਚ ਛੋਟੇ ਸਾਹਿਬਜ਼ਾਦਿਆਂ ਦੇ ਸਵਾਂਗ ਦਾ ਭਖਿਆ ਮਾਮਲਾ, SGPC ਨੇ ਜਤਾਇਆ ਇਤਰਾਜ਼
ਇਹ ਘਟਨਾ ਭਾਰਤੀ ਗੇਂਦਬਾਜ਼ ਮੁਹੰਮਦ ਸਿਰਾਜ ਵੱਲੋਂ ਸੁੱਟੇ ਗਏ 10ਵੇਂ ਓਵਰ ਤੋਂ ਬਾਅਦ ਵਾਪਰੀ। ਜਦੋਂ ਸਿਰਾਜ ਦੀ ਸੈਮ ਨਾਲ ਥੋੜੀ ਜਿਹੀ ਬਹਿਸ ਹੋਈ ਤਾਂ ਕੋਹਲੀ ਨੇ ਓਵਰ ਦੇ ਮੱਧ ਵਿਚ ਪਾਸਾ ਬਦਲਦੇ ਹੋਏ ਕਾਂਸਟੈਂਸ ਨੂੰ ਆਪਣਾ ਮੋਢਾ ਦੇ ਦਿੱਤਾ। ਆਈਸੀਸੀ ਦੇ ਨਿਯਮਾਂ ਅਨੁਸਾਰ, “ਕ੍ਰਿਕੇਟ ਵਿੱਚ ਕਿਸੇ ਵੀ ਤਰ੍ਹਾਂ ਦੇ ਅਣਉਚਿਤ ਸਰੀਰਕ ਸੰਪਰਕ ਦੀ ਮਨਾਹੀ ਹੈ। ਇਹ ਨਿਯਮਾਂ ਦੀ ਉਲੰਘਣਾ ਹੈ ਜਦੋਂ ਕੋਈ ਖਿਡਾਰੀ ਜਾਣਬੁੱਝ ਕੇ, ਲਾਪਰਵਾਹੀ ਨਾਲ ਜਾਂ ਅਣਜਾਣੇ ਵਿੱਚ ਕਿਸੇ ਹੋਰ ਖਿਡਾਰੀ ਜਾਂ ਅੰਪਾਇਰ ਦੇ ਮੋਢੇ ਨੂੰ ਮਾਰਦਾ ਹੈ ਜਾਂ ਧੱਕਾ ਦਿੰਦਾ ਹੈ।”
-(ਪੀਟੀਸੀ ਨਿਊਜ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।