ਟੀਕਾਕਰਨ ਤੋਂ ਵਾਝੇ ਰਹਿ ਗਏ ਬੱਚਿਆਂ ਅਤੇ ਗਰਭਵਤੀ ਔਰਤਾਂ ਲਈ ਮਿਸ਼ਨ ਇੰਦਰਧਨੁਸ਼ ਜਾਰੀ
ਲਗਾਤਾਰ 7 ਦਿਨ ਚੱਲੇਗੀ ਟੀਕਾਕਰਨ ਮੁਹਿੰਮ
ਫਰੀਦਕੋਟ, 8 ਮਾਰਚ – ਫਰਵਰੀ ਸਿਵਲ ਸਰਜਨ ਡਾ.ਸੰਜੇ ਕਪੂਰ ਅਤੇ ਡਾ.ਪਾਮਿਲ ਬਾਂਸਲ ਜ਼ਿਲਾ ਟੀਕਾਕਰਨ ਅਫਸਰ ਦੇ ਲਈ ਟੀਕਾਕਰਨ ਤੋਂ ਵੀ ਵਾਂਝਾ ਰਹਿ ਗਿਆ ਮਿਲਦਾ ਹੈ ਤਾਂ ਉਸਨੂੰ ਤੁਰੰਤ ਕੋਰੋਨਾ ਵੈਕਸੀਨੇਸ਼ਨ ਲਗਾਈ ਜਾਵੇ।ਡਾ.ਭੰਡਾਰੀ ਨੇ ਜ਼ਿਲਾ ਪੱਧਰ ਤੋਂ ਆਈ.ਐਮ.ਆਈ ਦੀ ਟ੍ਰੇਨਿੰਗ ਹਾਸਲ ਕਰਕੇ ਆਏ ਮੈਡੀਕਲ ਅਫਸਰਾਂ,ਐਲ.ਐਚ.ਵੀ ਅਤੇ ਹੈਲਥ ਸੁਪਰਵਾਈਜ਼ਰਾਂ ਨੂੰ ਆਪਣੇ ਸੈਕਟਰ ਵਿੱਚ ਟੀਕਾਕਰਨ ਟੀਮਾਂ ਦੀ ਨਿਗਰਾਨੀ ਕਰਨ ਦੀ ਹਦਾਇਤ ਵੀ ਦਿੱਤੀ। ਇਸ ਮੌਕੇ ਏ.ਐਨ.ਐਮ ਰਮਨਦੀਪ ਕੌਰ,ਸੁਰਜੀਤ ਕੌਰ ,ਮਲਟੀ ਪਰਪਜ਼ ਹੈਲਥ ਵਰਕਰ ਹਰਭਜਨ ਸਿੰਘ,ਆਸ਼ਾ ਵਰਕਰਾਂ ਅਤੇ ਆਂਗਣਵਾੜੀ ਸਟਾਫ ਨੇ ਸਰਵੇ ਕਰਕੇ ਤਿਆਰ ਕੀਤੀ ਸੂਚੀ ਅਤੇ ਕਵਰ ਕੀਤੇ ਬੱਚਿਆਂ ਸਬੰਧੀ ਜਾਣਕਾਰੀ ਦਿੱਤੀ। ਪਿੰਡ ਸਿੱਖਾਂਵਾਲਾ ਵਿਖੇ ਮਿਸ਼ਨ ਇੰਦਰਧਨੁਸ਼ ਸਬੰਧੀ ਜਾਣਕਾਰੀ ਇਕੱਤਰ ਕਰਦੇ ਹੋਏ ਅੱੈਸ.ਐਮ.ਓ ਡਾ.ਰਾਜੀਵ ਭੰਡਾਰੀ ਅਤੇ ਬੀ.ਈ.ਈ ਡਾ.ਪ੍ਰਭਦੀਪ ਚਾਵਲਾ।