Image default
ਤਾਜਾ ਖਬਰਾਂ

ਪੰਚਾਇਤ ਸੈਕਟਰੀ ਰਾਜਬੀਰ ਸਿੰਘ ਹੇਰ ਨੂੰ ਸਦਮਾ, ਮਾਤਾ ਦਾ ਦੇਹਾਂਤ

ਪੰਚਾਇਤ ਸੈਕਟਰੀ ਰਾਜਬੀਰ ਸਿੰਘ ਹੇਰ ਨੂੰ ਸਦਮਾ, ਮਾਤਾ ਦਾ ਦੇਹਾਂਤ
ਜ਼ੀਰਾ 18 ਮਾਰਚ ( ਅੰਗਰੇਜ਼ ਬਰਾੜ ) – ਉੱਘੇ ਸਮਾਜ ਸੇਵੀ ਅਤੇ ਪੰਚਾਇਤ ਵਿਭਾਗ ਦੇ ਸੈਕਟਰੀ ਰਾਜਬੀਰ ਸਿੰਘ ਹੇਰ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪੂਜਨੀਕ ਮਾਤਾ ਸ੍ਰੀਮਤੀ ਸੁਖਵਿੰਦਰ ਕੌਰ ਪਤਨੀ ਅਜੇਇਬ ਸਿੰਘ ਹੇਰ ਵਾਸੀ ਇੰਦਰਗੜ੍ਹ (ਮੋਗਾ) ਗੁਰੂ ਚਰਨਾਂ ਵਿਚ ਜਾ ਬਿਰਾਜੇ । ਇਸ ਦੁੱਖ ਭਰੀ ਘੜੀ ਵਿੱਚ ਪੰਚਾਇਤ ਸੈਕਟਰੀ ਰਾਜਬੀਰ ਸਿੰਘ ਹੇਰ ਨਾਲ ਗੁਰਪ੍ਰੀਤ ਸਿੰਘ ਢਿੱਲੋਂ ਬੀਡੀਪੀਓ ਜ਼ੀਰਾ, ਮਹਿੰਦਰ ਮੋਹਨ ਪੰਚਾਇਤ ਸੈਕਟਰੀ, ਸਰਪੰਚ ਜਨਕ ਰਾਜ ਸ਼ਰਮਾ, ਸਰਪੰਚ ਸੁਖਚੈਨ ਸਿੰਘ ਬਰਾੜ, ਸਰਪੰਚ ਗੁਰਦੇਵ ਸਿੰਘ ਤਲਵੰਡੀ ਮੰਗੇ ਖਾਂ, ਸਰਪੰਚ ਹਰਦੀਪ ਸਿੰਘ ਝਤਰਾ, ਸਰਪੰਚ ਬਲਜੀਤ ਸਿੰਘ ਬਰਾੜ ਬੋੜਾਂ ਵਾਲੀ, ਸਰਪੰਚ ਬਲਕਾਰ ਸਿੰਘ ਸਰਾਂ ਵਕੀਲਾਂਵਾਲਾ, ਏਪੀਓ ਮੀਨੂੰ ਸ਼ਰਮਾ, ਸਰਪੰਚ ਸਾਹਿਬ ਸਿੰਘ ਸਿੱਧੂ ਤਲਵੰਡੀ ਜੱਲੇ ਖਾਂ, ਸਾਬਕਾ ਐਮ ਐਲ ਏ ਕੁਲਬੀਰ ਸਿੰਘ ਜ਼ੀਰਾ, ਐਮਐਲਏ ਧਰਮਕੋਟ ਲਾਡੀ ਢੋਸ, ਪੰਚਾਇਤ ਸੈਕਟਰੀ ਅਮਨਦੀਪ ਸਿੰਘ ਧੰਜੂ, ਸਰਪੰਚ ਜਗਵੀਰ ਸਿੰਘ ਗਿੱਲ ਹੋਲਾਂਵਾਲੀ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਉਹ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ ।
ਮਾਤਾ ਸੁਖਵਿੰਦਰ ਕੌਰ ਦੀ ਫੋਟੋ

Related posts

ਫੌਰਚੂਨਰ ਕਾਰ ਬੇਕਾਬੂ ਹੋ ਕੇ ਨਹਿਰ ’ਚ ਡਿੱਗੀ – 5 ਲੋਕਾਂ ਦੀ ਮੌਤ

punjabdiary

ਵੱਡੀ ਖਬਰ ਪੰਜਾਬ ਦੇ ਵੱਡੇ ਆਗੂਆਂ ਤੋਂ ਸੁਰੱਖਿਆ ਵਾਪਸ ਲਈ

punjabdiary

Breaking- ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਡਾਕਟਰਾਂ ਨੂੰ ਦਿੱਤੇ ਨਿਯੁਕਤੀ ਪੱਤਰ, ਵੇਖੋ ਵੀਡੀਓ

punjabdiary

Leave a Comment