Image default
ਤਾਜਾ ਖਬਰਾਂ

Big News- ‘SYL’ ਗਾਣੇ ‘ਤੇ ਬੈਨ ਤੋਂ ਬਾਅਦ ‘ਰਿਹਾਈ’ ਗਾਣਾ’ ‘YOU TUBE’ ਨੇ ਭਾਰਤ ‘ਚ ਕੀਤਾ ਬੈਨ

Big News- ‘SYL’ ਗਾਣੇ ‘ਤੇ ਬੈਨ ਤੋਂ ਬਾਅਦ ‘ਰਿਹਾਈ’ ਗਾਣਾ’ ‘YOU TUBE’ ਨੇ ਭਾਰਤ ‘ਚ ਕੀਤਾ ਬੈਨ

ਰਿਹਾਈ ਗੀਤ ਬੈਨ: 8 ਜੁਲਾਈ – (ਪੰਜਾਬ ਡਾਇਰੀ) ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਹਾਲ ਹੀ ‘ਚ ਕਤਲ ਤੋਂ ਬਾਅਦ ਰਿਲੀਜ਼ ਹੋਇਆ ਨਵਾਂ ਗੀਤ ‘SYL’ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ। ਹੁਣ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਕੰਵਰ ਗਰੇਵਾਲ ਦੇ ਗੀਤ ”Rihai’ ‘ਤੇ ਭਾਰਤ ਸਰਕਾਰ ਨੇ ਯੂ-ਟਿਊਬ ‘ਤੇ ਪਾਬੰਦੀ ਲਗਾ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗੀਤ ਸਿੱਖ ਕੈਦੀਆਂ ਦੀ ਰਿਹਾਈ ਦੇ ਸਮਰਥਨ ‘ਚ ਸੀ, ਜਿਸ ਕਾਰਨ ਬੈਨ ਕਰਨ ਦਾ ਫੈਸਲਾ ਲਿਆ ਗਿਆ।
ਦੱਸ ਦੇਈਏ ਕਿ ਹਾਲ ਹੀ ‘ਚ ਸਿੱਧੂ ਮੂਸੇਵਾਲਾ ਦੇ ਗਾਣੇ SYL ‘ਤੇ ਵੀ ਪਾਬੰਦੀ ਲਗਾਈ ਗਈ ਹੈ। SYL ਦਾ ਅਰਥ ਹੈ ਸਤਲੁਜ ਯਮੁਨਾ ਲਿੰਕ ਨਹਿਰ, ਜਿਸਨੂੰ ‘SYL ਨਹਿਰ’ ਵੀ ਕਿਹਾ ਜਾਂਦਾ ਹੈ। 214 ਕਿਲੋਮੀਟਰ ਲੰਬੀ ਸਤਲੁਜ ਯਮੁਨਾ ਲਿੰਕ ਨਹਿਰ ਪਿਛਲੇ ਤਿੰਨ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਪੰਜਾਬ ਅਤੇ ਹਰਿਆਣਾ ਦਰਮਿਆਨ ਵਿਵਾਦ ਦਾ ਵਿਸ਼ਾ ਬਣੀ ਹੋਈ ਹੈ।

Related posts

Breaking- ਕਿਸਾਨਾਂ ਨੂੰ ਵਿਕਸਿਤ ਖੇਤੀ ਤਕਨੀਕਾਂ ਅਪਨਾਉਣ ਦਾ ਸੱਦਾ ਦਿੰਦਾ ਫਰੀਦਕੋਟ ਦਾ ਕਿਸਾਨ ਮੇਲਾ ਨੇਪਰੇ ਚੜਿਆ

punjabdiary

ਕਿਸਾਨ ਜਥੇਬੰਦੀਆਂ ‘ਤੇ ਭੜਕੇ ਸਾਂਪਲਾ, ਧਰਨਿਆਂ ਨੂੰ ਦੱਸਿਆ ਸਿਆਸਤ ਤੋਂ ਪ੍ਰੇਰਿਤ, ਕਿਹਾ-ਇਨ੍ਹਾਂ ਕਾਰਨ ਹੀ NHAI ਦੇ ਪ੍ਰਾਜੈਕਟ ਹੋ ਰਹੇ ਬੰਦ

punjabdiary

Breaking- ਅੱਜ ਸਾਬਕਾ ਸੀਐਮ ਚੰਨੀ ਪਹੁੰਚੇ ਵਿਜੀਲੈਂਸ ਦਫ਼ਤਰ, ਬੀਤੇ ਦਿਨੀ ਵਿਜੀਲੈਂਸ ਨੇ ਉਨ੍ਹਾਂ ਨੂੰ ਪੇਸ਼ ਹੋਣ ਲਈ ਕਿਹਾ ਸੀ

punjabdiary

Leave a Comment