ਫਿਰੋਜ਼ਪੁਰ, 16 ਜੂਨ – (ਪੰਜਾਬ ਡਾਇਰੀ) ਫਿਰੋਜ਼ਪੁਰ ਦੇ ਚੱਟੀਵ ਗੇਲ ਵਿੱਚ 70 ਸਾਲਾ ਔਰਤ ਦੀ
ਸੜੀ ਹੋਈ ਲਾਸ਼ ਮਿਲੀ ਹੈ। ਜਿਸ ਦੀ ਪਛਾਣ ਵੀਨਾ ਵਜੋਂ ਹੋਈ ਹੈ, ਕੱਪੜਿਆਂ ਦੇ ਢੇਰ ਹੇਠ ਛੁਪੀ ਹੋਈ ਲਾਸ਼ ਮਿਲੀ ਹੈ।
ਜਿਸ ਦੀ ਹੁਣ ਹੱਤਿਆ ਦੇ ਤੌਰ ‘ਤੇ ਜਾਂਚ ਕੀਤੀ ਜਾ ਰਹੀ ਹੈ।
ਇਹ ਮਾਮਲਾ ਕਤਲ ਦਾ ਜਾਪਦਾ ਸੀ,ਅਤੇ ਉਸਦੀ ਲਾਸ਼ ਉਸਦੇ ਆਪਣੇ ਘਰ ਦੇ ਇੱਕ ਬੈੱਡ ਵਿੱਚ ਸੁੱਟੀ ਗਈ ਸੀ।
ਇਲਾਕਾ ਵਾਸੀਆਂ ਨੂੰ ਘਰ ‘ਚੋਂ ਬਦਬੂ ਆਉਣ ‘ਤੇ ਹੀ ਪਤਾ ਲੱਗਾ। ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।