Image default
ਤਾਜਾ ਖਬਰਾਂ

Big News- ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚਿਆਂ ਲਈ ਹੁਣ ਤੋਂ ਇਲਾਜ ਹੋਇਆ ਮੁਫ਼ਤ

Big News- ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚਿਆਂ ਲਈ ਹੁਣ ਤੋਂ ਇਲਾਜ ਹੋਇਆ ਮੁਫ਼ਤ

ਚੰਡੀਗੜ੍ਹ, 25 ਜੂਨ – (ਪੰਜਾਬ ਡਾਇਰੀ) ਸਿਟੀ ਬੀਊਟੀਫੁੱਲ ਚੰਡੀਗੜ੍ਹ ਸਥਿਤ ਪੋਸਟ-ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈ) ਦੇ ਉੱਚ-ਅਧਿਆਕਰੀਆਂ ਨੇ ਜਾਣਕਾਰੀ ਦਿੱਤੀ ਕਿ ਇਹ (ਜੇਐਸਐਸਕੇ) ਦੇ ਤਹਿਤ ਗਰਭਵਤੀ ਔਰਤਾਂ ਭਰਤੀ ਕੀਤਾ ਜਾਵੇਗਾ ਅਤੇ ਡਿਲੀਵਰੀ ਤੋਂ 42 ਦਿਨਾਂ ਬਾਅਦ ਤੱਕ ਅਤੇ ਬਿਮਾਰ ਨਵਜੰਮੇ ਅਤੇ ਇੱਕ ਸਾਲ ਤੱਕ ਦੇ ਨਵਜੰਮੇ ਬੱਚਿਆਂ ਦਾ ਇਲਾਜ ਪੂਰੀ ਤਰ੍ਹਾਂ ਮੁਫਤ ਪ੍ਰਦਾਨ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਸਹੂਲਤ ਓਪੀਡੀ ਅਤੇ ਆਈਪੀਡੀ ਦੋਵਾਂ ‘ਚ ਗਰਭਵਤੀ ਔਰਤਾਂ ਅਤੇ ਨਵਜੰਮੇ ਮਰੀਜ਼ਾਂ ਲਈ ਉਪਲਬਧ ਹੋਵੇਗੀ।

Related posts

ਮਹਾਤਮਾ ਗਾਂਧੀ ਨੂੰ ਕਿਉਂ ਕਿਹਾ ਜਾਂਦਾ ਹੈ ਰਾਸ਼ਟਰ ਪਿਤਾ, ਜਾਣੋ ਬਾਪੂ ਦੇ ਜੀਵਨ ਨਾਲ ਜੁੜੀਆਂ ਪ੍ਰੇਰਨਾਦਾਇਕ ਕਹਾਣੀਆਂ

Balwinder hali

ਅਹਿਮ ਖ਼ਬਰ – ਪਿਛਲੀਆਂ ਸਰਕਾਰਾਂ ਨੇ ਬਿਜਲੀ ਵਿਭਾਗ ਨੂੰ ਹਮੇਸ਼ਾ ਘਾਟੇ ‘ਚ ਹੀ ਰੱਖਿਆ – ਭਗਵੰਤ ਮਾਨ

punjabdiary

ਕੰਨਿਆ ਕੰਪਿਊਟਰ ਸੈਂਟਰ ਦੇ ਸੰਚਾਲਕਾਂ ਵੱਲੋਂ ਆਈਲੈਟਸ ਦੀਆਂ ਕਲਾਸਾਂ ਵੀ ਸ਼ੁਰੂ : ਮੱਕੜ

punjabdiary

Leave a Comment