ਲੁਧਿਆਣਾ, 23 ਜੂਨ – (ਪੰਜਾਬ ਡਾਇਰੀ) ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਇਹ ਕਹਾਵਤ ਉਸ ਸਮੇਂ ਪੂਰੀ ਤਰ੍ਹਾਂ ਸੱਚ ਸਾਬਤ ਹੋਈ ਜਦੋਂ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਇੱਕ ਬਜ਼ੁਰਗ ਵਿਅਕਤੀ 85 ਸਾਲਾ ਗੁਰਜੀਤ ਸਿੰਘ ਬੁੱਧਵਾਰ ਨੂੰ ਦਿੱਲੀ ਜਾ ਰਹੀ ਪਠਾਨਕੋਟ ਐਕਸਪ੍ਰੈੱਸ ‘ਚ ਸਵਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਸੰਤੁਲਨ ਵਿਗੜਨ ਕਾਰਨ ਯਾਤਰੀ ਰੇਲ ਪਟੜੀ ‘ਤੇ ਡਿੱਗ ਗਿਆ, ਰੇਲ ਦੇ ਕਰੀਬ 7 ਡੱਬੇ ਉਸ ਦੇ ਉੱਪਰੋਂ ਲੰਘ ਗਏ ਪਰ ਬੁਜ਼ੁਰਗ ਨੂੰ ਤੱਤੀ ਵਾ ਨਹੀਂ ਲੱਗੀ।
ਕਿਸੇ ਨੇ ਚੇਨ ਖਿੱਚ ਕੇ ਚਲਦੀ ਟਰੇਨ ਨੂੰ ਰੋਕ ਲਿਆ। ਜਿਸਤੋਂ ਬਾਅਦ ਦੀਵਾਰ ਨਾਲ ਸੱਟੇ ਬੈਠੇ ਬੁਜ਼ੁਰਗ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
Big News-ਚੱਲਦੀ ਰੇਲਗੱਡੀ ਤੋਂ ਹੇਠਾਂ ਡਿੱਗਿਆ ਬੁਜ਼ੁਰਗ
previous post