Image default
ਤਾਜਾ ਖਬਰਾਂ

Breaking News- ਨੌਕਰੀ ਦਵਾਉਣ ਦਾ ਝਾਂਸਾ ਦੇ ਕੇ ਠੱਗੇ 25 ਲੱਖ 50,000 ਚਾਰ ਦੋਸ਼ੀ ਨਾਮਜ਼ਦ

Breaking News- ਨੌਕਰੀ ਦਵਾਉਣ ਦਾ ਝਾਂਸਾ ਦੇ ਕੇ ਠੱਗੇ 25 ਲੱਖ 50,000 ਚਾਰ ਦੋਸ਼ੀ ਨਾਮਜ਼ਦ

ਗੁਰਦਾਸਪੁਰ, 29 ਜੂਨ – (ਪੰਜਾਬ ਡਾਇਰੀ) ਥਾਨਾ ਕਲਾਨੌਰ ਵਿੱਚ ਐੱਫਸੀਆਈ (FCI) ਵਿੱਚ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ 25.50 ਲੱਖ ਰੁਪਏ ਠੱਗਣ ਦੇ ਦੋਸ਼ ਵਿੱਚ ਪੁਲਿਸ ਵੱਲੋਂ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਬਲਜੀਤ ਸਿੰਘ ਨੇ ਦੱਸਿਆ ਕਿ ਉਹ ਮਨਦੀਪ ਅਤੇ ਉਸਦੇ ਸਾਥੀਆਂ ਦੀਆਂ ਗੱਲਾਂ ਵਿੱਚ ਆ ਗਿਆ ਅਤੇ ਆਪਣੀ ਅਤੇ ਆਪਣੇ ਮਿੱਤਰ ਅਜੇ ਸਿੰਘ ਦੀ ਨੌਕਰੀ ਲਗਵਾਉਣ ਲਈ ਮਨਦੀਪ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਪੱਚੀ ਲੱਖ ਪੰਜਾ ਹਜਾਰ ਰੁਪਏ ਦੇ ਦਿੱਤੇ। ਉਸ ਨੇ ਦੱਸਿਆ ਕਿ ਇਹਨਾਂ ਵਿੱਚੋਂ 10 ਲੱਖ ਦੇ ਕਰੀਬ ਪੈਸੇ ਮਨਦੀਪ ਸਿੰਘ ਦੇ ਅਕਾਊਂਟ ਵਿੱਚ ਜਮ੍ਹਾ ਕਰਵਾਏ ਗਏ ਸਨ ਅਤੇ ਬਾਕੀ ਤਿੰਨ ਕਿਸ਼ਤਾਂ ਵਿਚ ਨਗਦ ਦਿੱਤੇ ਗਏ ਸਨ ਪਰ ਪੈਸੇ ਦੇਣ ਦੇ ਬਾਵਜੂਦ ਸੀ ਨੌਕਰੀ ਨਹੀਂ ਲਗਾਈ ਗਈ।

Related posts

ਔਰਤਾਂ ਨੂੰ ਆਤਮ ਨਿਰਭਰ ਬਣਾਉਣ ਦੇ ਉਦੇਸ਼ ਨਾਲ ਰਾਜ ਭਰ ਵਿੱਚ ਲਗਾਏ ਜਾਣਗੇ ਵਿਸ਼ੇਸ਼ ਮੈਗਾ ਰੋਜ਼ਗਾਰ ਕੈਂਪ

Balwinder hali

Breaking News – ਪੰਜਾਬ ਦੇ ਸਕੂਲਾਂ ਵਿੱਚ ਸੀਸੀਟੀਵੀ ਕੈਮਰੇ ਲਗਾਏ ਜਾਣਗੇ – ਹਰਜੋਤ ਸਿੰਘ ਬੈਂਸ

punjabdiary

ਘਰ ਅਧਾਰਿਤ ਬੱਚਿਆਂ ਦੀ ਦੇਖਭਾਲ ਸਬੰਧੀ ਦਿੱਤੀ ਸਿਖਲਾਈ

punjabdiary

Leave a Comment