Image default
ਤਾਜਾ ਖਬਰਾਂ

Big News- ਮਸ਼ਹੂਰ ਗੈਂਗਸਟਰ ਦੇ ਪਿਤਾ ਦੀ ਲਾਸ਼ ਰੇਲ ਪੱਟੜੀ ਤੋਂ ਮਿਲੀ, ਪੁਲਿਸ ਮਾਮਲੇ ਦੀ ਜਾਂਚ ਵਿੱਚ ਲੱਗੀ

Big News- ਮਸ਼ਹੂਰ ਗੈਂਗਸਟਰ ਦੇ ਪਿਤਾ ਦੀ ਲਾਸ਼ ਰੇਲ ਪੱਟੜੀ ਤੋਂ ਮਿਲੀ, ਪੁਲਿਸ ਮਾਮਲੇ ਦੀ ਜਾਂਚ ਵਿੱਚ ਲੱਗੀ

9 ਫਰਵਰੀ – ਪੰਜਾਬ ਦੇ ਮਸ਼ਹੂਰ ਗੈਂਗਸਟਰ ਵਿੱਕੀ ਗੌਂਡਰ ਦੇ ਪਿਤਾ ਦੀ ਲਾਸ਼ ਬਠਿੰਡਾ ਗੰਗਾਨਗਰ ਰੇਲਵੇ ਲਾਈਨ ਤੋਂ ਮਿਲੀ । ਮਿਲੀ ਜਾਣਕਾਰੀ ਮੁਤਾਬਕ ਗੈਂਗਸਟਰ ਵਿੱਕੀ ਗੌਂਡਰ ਜੋ ਪੁਲਿਸ ਮੁਕਾਬਲੇ ਦੌਰਾਨ ਮਾਰਿਆ ਗਿਆ ਸੀ। ਉਸ ਦਾ ਪਿਤਾ ਮਹਿਲ ਸਿੰਘ ਘਰੋਂ ਲਾਪਤਾ ਸੀ। ਬੀਤੇ ਦਿਨ ਜੀਆਰਪੀ ਨੂੰ ਰੇਲਵੇ ਟ੍ਰੈਕ ਤੇ ਇੱਕ ਅਣਪਛਾਤੀ ਲਾਸ਼ ਮਿਲੀ ਸੀ ਜਿਸ ਤੋਂ ਬਾਅਦ ਲਾਸ਼ ਨੂੰ 72 ਘੰਟੇ ਲਈ ਸ਼ਨਾਖਤ ਵਾਸਤੇ ਮੁਰਦਾਘਰ ਵਿੱਚ ਰਖਵਾਇਆ ਗਿਆ ਸੀ। ਜਦੋਂ ਲਾਸ਼ ਦੀ ਸ਼ਨਾਖਤ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਗੈਂਗਸਟਰ ਵਿੱਕੀ ਗੌਂਡਰ ਦਾ ਪਿਤਾ ਮਹਿਲ ਸਿੰਘ ਹੈ। ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

Related posts

ਲਾਰਡ ਬੁੱਧਾ ਟਰੱਸਟ ਵੱਲੋਂ ਸਹਿਯੋਗੀ ਸਨਮਾਨ ਸਮਾਰੋਹ ਆਯੋਜਿਤ : ਮਿਸ ਤੇਜੀ

punjabdiary

ਪਿੰਡ ਰੋਡੇ ਵਿੱਚ ਟਾਵਰ ਉੱਪਰ ਬੈਠੇ ਸਿੰਘ ਸਬੰਧੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਹਰਪ੍ਰੀਤ ਸਿੰਘ ਨੇ ਕੀਤਾ ਹੁਕਮਨਾਮਾ ਜਾਰੀ

punjabdiary

ਮਹਿਲਾ ਦੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕ.ਤ.ਲ, ਪੁਲਿਸ ਨੇ 2 ਲੋਕਾਂ ਨੂੰ ਕੀਤਾ ਗ੍ਰਿਫਤਾਰ

punjabdiary

Leave a Comment