Image default
ਅਪਰਾਧ ਤਾਜਾ ਖਬਰਾਂ

Big News–ਮੂਸੇਵਾਲਾ ਕਤਲ ਕੇਸ ‘ਚ ਦੇਖੋ ਕਿੰਨੇ ਸ਼ੂਟਰਾਂ ਦੀ ਹੋਈ ਪਛਾਣ, ਕਿੱਥੋਂ ਕਿੱਥੋਂ ਦੇ ਰਹਿਣ ਵਾਲੇ

ਮੂਸੇਵਾਲਾ ਕਤਲ ਕੇਸ ‘ਚ ਦੇਖੋ ਕਿੰਨੇ ਸ਼ੂਟਰਾਂ ਦੀ ਹੋਈ ਪਛਾਣ, ਕਿੱਥੋਂ ਕਿੱਥੋਂ ਦੇ ਰਹਿਣ ਵਾਲੇ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 6 ਜੂਨ – (ਪੰਜਾਬ ਡਾਇਰੀ) ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਸ਼ਾਮਲ 8 ਕਥਿਤ ਸ਼ੂਟਰਾਂ ਦੀ ਪੁਲਿਸ ਦੇ ਵੱਲੋਂ ਪਛਾਣ ਕਰ ਲਈ ਗਈ ਹੈ।
ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ, ਇਨ੍ਹਾਂ 8 ਸ਼ੂਟਰਾਂ ਦੇ ਸਬੰਧ ਪੰਜਾਬ ਹਰਿਆਣਾ ਅਤੇ ਰਾਜਸਥਾਨ ਦੇ ਨਾਲ ਦੱਸਿਆ ਜਾ ਰਿਹਾ ਹੈ।
ਪੁਲਿਸ ਸੂਤਰਾਂ ਅਨੁਸਾਰ ਇਨ੍ਹਾਂ ਸ਼ੂਟਰਾਂ ਵਿੱਚ ਪੰਜਾਬ ਦੇ ਪੱਟੀ ਇਲਾਕੇ ਦੇ 2, ਰਾਜਸਥਾਨ ਦਾ 1, ਫ਼ਤਿਆਬਾਦ ਤੇ ਸੋਨੀਪਤ ਦੇ 2 ਸ਼ੂਟਰ ਸ਼ਾਮਲ ਹਨ।
ਜਦੋਂ ਕਿ ਬਾਕੀ 3 ਸ਼ੂਟਰਾਂ ਦੀ ਪਛਾਣ ਹੋਰਨਾਂ ਸੂਬਿਆਂ ਦੇ ਨਾਲ ਹੋਈ ਹੈ। ਇਹ ਸਾਰੇ ਸ਼ੂਟਰ ਲਾਰੇਂਸ ਬਿਸ਼ਨੋਈ ਗੈਂਗ ਦੇ ਦੱਸੇ ਜਾ ਰਹੇ ਹਨ।
ਉੱਧਰ ਪੁਲਿਸ ਦੇ ਵੱਲੋਂ ਪੰਜਾਬ, ਦਿੱਲੀ, ਹਰਿਆਣਾ ਅਤੇ ਰਾਜਸਥਾਨ ਵਿੱਚ ਸ਼ੂਟਰਾਂ ਦੀ ਭਾਲ ਜਾਰੀ ਹੈ।

Related posts

ਕੱਚੇ ਅਧਿਆਪਕ ਵੱਲੋਂ ਮੰਗਾਂ ਨੂੰ ਲੈ ਕੇ 30 ਨੂੰ ਮੋਹਾਲੀ ’ਚ ਰੈਲੀ

punjabdiary

ਮਾਨਸੂਨ ਦੇਵੇਗਾ ਦੁੱਗਣੀ ਖੁਸ਼ੀ; ਕੇਰਲ ਸਣੇ ਇਨ੍ਹਾਂ ਸੂਬਿਆਂ ’ਚ ਵੀ ਹੋਵੇਗੀ ਐਂਟਰੀ, ਜਾਣੋ ਪੰਜਾਬ ’ਚ ਕਦੋਂ ਹੋਵੇਗਾ ਐਂਟਰ

punjabdiary

Breaking- ਐੱਨਆਈਏ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪਟਿਆਲਾ ਦੀ ਕੋਰਟ ਵਿੱਚ ਕੀਤਾ ਪੇਸ਼

punjabdiary

Leave a Comment