Image default
About us ਤਾਜਾ ਖਬਰਾਂ

Big News- ਮੱਤੇਵਾੜਾ ਪ੍ਰੋਜੈਕਟ ਹੋਵੇਗਾ ਰੱਦ, ਸਰਕਾਰ ਨੇ ਫੈਸਲਾ ਲਿਆ ਵਾਪਿਸ

Big News- ਮੱਤੇਵਾੜਾ ਪ੍ਰੋਜੈਕਟ ਹੋਵੇਗਾ ਰੱਦ, ਸਰਕਾਰ ਨੇ ਫੈਸਲਾ ਲਿਆ ਵਾਪਿਸ

ਚੰਡੀਗੜ੍ਹ, 11 ਜੁਲਾਈ – (ਪੰਜਾਬ ਡਾਇਰੀ) ਮੁੱਖ ਮੰਤਰੀ ਭਗਵੰਤ ਮਾਨ ਨੇ ਮੱਤੇਵਾ਼ਡ਼ਾ ਪ੍ਰੋਜੈਕਟ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ।
ਅੱਜ 11 ਜੁਲਾਈ ਨੂੰ ਮੁੱਖ ਮੰਤਰੀ ਨੇ ਪਬਲਿਕ ਐਕਸ਼ਨ ਕਮੇਟੀ ਦੇ ਨਾਲ ਮੀਟਿੰਗ ਕੀਤੀ। ਕਾਬਿਲੇਗੌਰ ਕਿ ਮੱਤੇਵਾਡ਼ਾ ਜੰਗਲ ਨੂੰ ਹਟਾਕੇ ਇੱਥੇ ਟੈਕਸਟਾਈਲ ਫੈਕਟਰੀ ਬਣਾਈ ਜਾਣੀ ਸੀ। ਜਿਸ ਦਾ ਵਿਰੋਧੀ ਪਾਰਟੀਆਂ ਤੇ ਵਾਤਾਵਰਨ ਪ੍ਰੇਮੀਆਂ ਵਲੋਂ ਵਿਰੋਧ ਕੀਤਾ ਜਾ ਰਿਹਾ ਸੀ। ਹੁਣ ਮੱਤੇਵਾਡ਼ਾ ਜੰਗਲ ਦੀ ਬਜਾਏ ਕਿਸੇ ਹੋਰ ਸਥਾਨ ਤੇ ਟੈਕਸਟਾਈਲ ਫੈਕਟਰੀ ਬਣਾਈ ਜਾਏਗੀ।

Related posts

Big News- ਫੋਕਲ ਪੁਆਇੰਟ ਇਲਾਕੇ ‘ਚ ਲੱਗੀ ਭਿਆਨਕ ਅੱਗ

punjabdiary

ਪੰਜਾਬ ਵਿਚ ਵੋਟਾਂ ਲਈ ਪ੍ਰਬੰਧ ਮੁਕੰਮਲ, 24,451 ਪੋਲਿੰਗ ਬੂਥਾਂ ’ਤੇ 2 ਲੱਖ ਦੇ ਕਰੀਬ ਸਿਵਲ ਸਟਾਫ਼ ਲਗਾਇਆ

punjabdiary

ਡੀ.ਈ.ਓ. ਦੀ 4 ਹਜਾਰ ਅਧਿਆਪਕਾਂ ਜਦਕਿ ਸਪੀਕਰ ਸੰਧਵਾਂ ਦੀ 29 ਹਜਾਰ ਸਰਕਾਰੀ ਨੌਕਰੀਆਂ ਬਾਰੇ ਚੁਣੌਤੀਆਂ

punjabdiary

Leave a Comment