Image default
About us ਤਾਜਾ ਖਬਰਾਂ

Breaking- ਜਨਤਕ ਖਬਰ: ਇਸ ਦਿਨ ਬੰਦ ਰਹਿਣਗੇ ਬੈਂਕ, ਸਰਕਾਰੀ ਅਦਾਰੇ ਅਤੇ ਕਮਰਸ਼ੀਅਲ ਅਦਾਰੇ, ਵੇਖੋ ਪੂਰੀ ਖਬਰ

Breaking- ਜਨਤਕ ਖਬਰ: ਇਸ ਦਿਨ ਬੰਦ ਰਹਿਣਗੇ ਬੈਂਕ, ਸਰਕਾਰੀ ਅਦਾਰੇ ਅਤੇ ਕਮਰਸ਼ੀਅਲ ਅਦਾਰੇ, ਵੇਖੋ ਪੂਰੀ ਖਬਰ

ਚੰਡੀਗੜ੍ਹ, 27 ਦਸੰਬਰ – ਪੰਜਾਬ ਸਰਕਾਰ ਵੱਲੋਂ ਫਤਿਹਗੜ੍ਹ ਸਾਹਿਬ ਸ਼ਹੀਦੀ ਜੋੜ-ਮੇਲ ਨੂੰ ਮੁੱਖ ਰੱਖਦੇ ਹੋਏ ਪੂਰੇ ਪੰਜਾਬ ‘ਚ 28 ਦਸੰਬਰ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦੌਰਾਨ ਸਰਕਾਰੀ ਅਦਾਰੇ, ਬੋਰਡ/ਕਾਰਪੋਰੇਸ਼ਨ, ਬੈਂਕ ਅਤੇ ਕਮਰਸ਼ੀਅਲ ਅਦਾਰੇ ਵੀ ਬੰਦ ਰਹਿਣਗੇ।

Related posts

ਸੁਖਬੀਰ ਬਾਦਲ ਵੱਲੋਂ ਮੈਂਬਰਸ਼ਿਪ ਡਰਾਈਵ ਸ਼ੁਰੂ, Online ਚੁਣੀ ਜਾਏਗੀ ਯੂਥ ਅਕਾਲੀ ਦਲ ਦੀ ਟੀਮ, ਕੀਤੇ ਵੱਡੇ ਬਦਲਾਅ

punjabdiary

ਗਾਨਾ ਸੇਵਾ ਸੁਸਾਇਟੀ ਅਤੇ ਰੀਜੈਂਟ ਸਾਫਟਵੇਅਰ ਕੰਪਨੀ ਵਲੋਂ ਵਿਦਿਆਰਥੀਆਂ ਨੂੰ ਚੈੱਕ ਤਕਸੀਮ

punjabdiary

Breaking News- ਗੈਂਗਸਟਰ ਹਾਸ਼ਮ ਬਾਬਾ ਨੂੰ ਲਾਰੈਂਸ ਨੇ ਦਿੱਤੀ ਸੀ ਸੁਪਾਰੀ

punjabdiary

Leave a Comment