Image default
About us ਤਾਜਾ ਖਬਰਾਂ

Breaking- ਨਵੀਂ ਵੀਡੀਓ ਆਈ ਸਾਹਮਣੇ ਜਿਸ ਵਿਚ ਦਿੱਲੀ ਦੇ ਮੰਤਰੀ ਸਤਿੰਦਰ ਜੈਨ ਨੂੰ ਨੂੰ ਜੇਲ੍ਹ ਵਿਚ ਖਾਣਾ ਖਾਂਦੇ ਦੇਖਿਆ ਜਾ ਸਕਦਾ ਹੈ

Breaking- ਨਵੀਂ ਵੀਡੀਓ ਆਈ ਸਾਹਮਣੇ ਜਿਸ ਵਿਚ ਦਿੱਲੀ ਦੇ ਮੰਤਰੀ ਸਤਿੰਦਰ ਜੈਨ ਨੂੰ ਨੂੰ ਜੇਲ੍ਹ ਵਿਚ ਖਾਣਾ ਖਾਂਦੇ ਦੇਖਿਆ ਜਾ ਸਕਦਾ ਹੈ

ਨਵੀਂ ਦਿੱਲੀ, 23 ਨਵੰਬਰ – (ਏ ਐਨ ਆਈ) ਤਿਹਾੜ ਜੇਲ੍ਹ ਦੇ ਸੂਤਰਾਂ ਤੋਂ ਮਿਲੀ ਤਾਜ਼ਾ ਸੀਸੀਟੀਵੀ ਫੁਟੇਜ ਵਿਚ ਦਿੱਲੀ ਦੇ ਮੰਤਰੀ ਸਤਿੰਦਰ ਜੈਨ ਨੂੰ ਜੇਲ੍ਹ ਵਿਚ ਭੋਜਨ ਮਿਲ ਰਿਹਾ ਹੈ।
ਤਿਹਾੜ ਜੇਲ੍ਹ ਦੇ ਸੂਤਰਾਂ ਨੇ ਦੱਸਿਆ ਕਿ ਸਤਿੰਦਰ ਜੈਨ ਨੇ ਜੇਲ੍ਹ ਵਿਚ ਰਹਿੰਦੇ 8 ਕਿਲੋ ਭਾਰ ਵਧਾਇਆ ਹੈ, ਜਦੋਂ ਕਿ ਉਸਦੇ ਵਕੀਲ ਦਾ ਦਾਅਵਾ ਹੈ ਕਿ 28 ਕਿਲੋ ਭਾਰ ਘਟਾਇਆ ਹੈ।

Related posts

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਗਿਆਨੀ ਰਘਬੀਰ ਸਿੰਘ ਸਮੇਤ 424 ਵਿਅਕਤੀਆਂ ਦੀ ਸੁਰੱਖਿਆ ਲਈ ਵਾਪਸ

punjabdiary

ਬਾਬਾ ਫ਼ਰੀਦ ਪਬਲਿਕ ਸਕੂਲ ਦਾ ਵਿਦਿਆਰਥੀ ਰਾਜ-ਪੱਧਰੀ ਪੁਰਸਕਾਰ ਨਾਲ ਸਨਮਾਨਿਤ

punjabdiary

Breaking- ਪਾਕਿਸਤਾਨ ਦੀ ਵੰਡ ਤੋਂ ਬਾਅਦ 75 ਸਾਲ ਤੋਂ ਵਿਛੜੇ ਚਾਚੇ-ਭਤੀਜੇ ਸ਼੍ਰੀ ਕਰਤਾਰਪੁਰ ਸਾਹਿਬ ਵਿਚ ਮਿਲੇ

punjabdiary

Leave a Comment