Image default
ਤਾਜਾ ਖਬਰਾਂ

Breaking- ਅਦਾਕਾਰ ਯੋਗਰਾਜ ਨੇ ਕਿਹਾ ਕਿ ਸਿਮਰਨਜੀਤ ਮਾਨ ਉਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ

Breaking- ਅਦਾਕਾਰ ਯੋਗਰਾਜ ਨੇ ਕਿਹਾ ਕਿ ਸਿਮਰਨਜੀਤ ਮਾਨ ਉਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ

13 ਅਗਸਤ – ਅਦਾਕਾਰ ਯੋਗਰਾਜ ਸਿੰਘ ਨੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਤਿਰੰਗੇ ਦੀ ਥਾਂ ਘਰਾਂ ਉਤੇ ਕੇਸਰੀ ਨਿਸ਼ਾਨ ਝੁਲਾਉਣ ਦੇ ਫੈਸਲੇ ਨੂੰ ਗਲਤ ਕਰਾਰ ਦਿੱਤਾ ਹੈ। ਉਨ੍ਹਾਂ ਇਸ ਐਲਾਨ ਦੀ ਨੁਕਤਾਚੀਨੀ ਕਰਦੇ ਹੋਏ ਆਖਿਆ ਕਿ ਜੇਕਰ ਮੈਂ ਪ੍ਰਧਾਨ ਮੰਤਰੀ ਹੁੰਦਾ ਤਾਂ ਸਿਮਰਨਜੀਤ ਮਾਨ ਨੂੰ ਕਾਲਾ ਪਾਣੀ ਭੇਜ ਦਿੰਦਾ।
ਉਨ੍ਹਾਂ ਕਿਹਾ ਕਿ 15 ਅਗਸਤ ਨੂੰ ਤਿਰੰਗੇ ਹੀ ਲਹਿਰਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਮੈਂ ਹੈਰਾਨ ਹਾਂ ਕਿ ਇਸ ਤਰ੍ਹਾਂ ਦੇ ਬੰਦਿਆਂ ਉਤੇ ਐਕਸ਼ਨ ਕਿਉਂ ਨਹੀਂ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਿਮਰਨਜੀਤ ਮਾਨ ਦਾ ਦਿਮਾਗ ਖਰਾਬ ਹੋ ਗਿਆ ਹੈ। ਇਸ ਨੇ ਐਸਐਸਪੀ ਹੁੰਦੇ ਕਿੰਨੇ ਮੁੰਡੇ ਮਰਵਾਏ ਹਨ। ਕਿੰਨੇ ਨਿਹੰਗਾਂ ਨੂੰ ਮਰਵਾਇਆ ਹੈ। ਇਸ ਤਿਰੰਗੇ ਪਿੱਛੇ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਹਨ। ਇਸ ਨੇ ਐਸਐਸਪੀ ਹੁੰਦੇ ਕਿੰਨੇ ਮੁੰਡੇ ਮਰਵਾਏ ਹਨ। ਕਿੰਨੇ ਨਿਹੰਗਾਂ ਨੂੰ ਮਰਵਾਇਆ ਹੈ।

Related posts

Breaking News – ਇਸਤਰੀ ਦਿਵਸ ਨੂੰ ਸਮਰਪਿਤ 6 ਮਾਰਚ ਨੂੰ ਕੱਢੀ ਜਾਵੇਗੀ ਸਾਈਕਲ ਰੈਲੀ – ਡਾ. ਚੰਦਰ ਸ਼ੇਖਰ

punjabdiary

ਪੰਜਾਬ ‘ਚ ਬੰਦ ਰਹਿਣਗੀਆਂ Driving Licence ਤੇ RC ਨਾਲ ਸਬੰਧਤ ਸੇਵਾਵਾਂ! ਹੋਣ ਜਾ ਰਿਹੈ ਬਦਲਾਅ

punjabdiary

ਨਸ਼ੇੜੀਆਂ ਨੇ ਪਾਇਆ ਬਿਜਲੀ ਵਿਭਾਗ ਨੂੰ ਵਕਤ, ਪੁੱਟ ਸੁੱਟੇ 66 ਕੇਵੀ ਗਰਿੱਡ

punjabdiary

Leave a Comment