Image default
ਤਾਜਾ ਖਬਰਾਂ

Breaking- ਅਹਿਮ ਖਬਰ – ਛੱਤ ਤੋਂ ਹੇਠਾਂ ਡਿੱਗਣ ਨਾਲ ਇਕ ਬੱਚੀ ਦੇ ਗੰਭੀਰ ਸੱਟਾ ਲੱਗੀਆਂ, ਇਹ ਹਾਦਸਾ ਪਤੰਗ ਉਡਾਉਂਦੇ ਸਮੇਂ ਵਾਪਰਿਆ

Breaking- ਅਹਿਮ ਖਬਰ – ਛੱਤ ਤੋਂ ਹੇਠਾਂ ਡਿੱਗਣ ਨਾਲ ਇਕ ਬੱਚੀ ਦੇ ਗੰਭੀਰ ਸੱਟਾ ਲੱਗੀਆਂ, ਇਹ ਹਾਦਸਾ ਪਤੰਗ ਉਡਾਉਂਦੇ ਸਮੇਂ ਵਾਪਰਿਆ

ਗੁਰਦਾਸਪੁਰ, 16 ਜਨਵਰੀ – (ਬਾਬੂਸ਼ਾਹੀ ਬਿਊਰੋ) ਬੀਤੀ ਸ਼ਾਮ ਪਤੰਗ ਉਡਾਉਂਦੇ ਸਮੇਂ ਇੱਕ ਦਸ ਸਾਲਾ ਬੱਚੀ ਦੀ ਦੋ ਮੰਜ਼ਿਲਾ ਛੱਤ ਤੋਂ ਡਿੱਗਣ ਨਾਲ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੀ ਖ਼ਬਰ ਮਿਲੀ ਹੈ। ਬੱਚੀ ਨੂੰ ਜ਼ਖਮੀ ਹਾਲਤ ਵਿਚ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਵਾਸੀ ਮਜ਼ਦੂਰ ਅਤੇ ਜ਼ਖਮੀ ਬੱਚੀ ਦੇ ਪਿਤਾ ਸੱਤ ਪਾਲ ਨਿਵਾਸੀ ਪੁੱਡਾ ਕਲੋਨੀ ਨੇ ਦੱਸਿਆ ਕਿ ਉਸ ਦੀ ਲਗਭਗ 10 ਸਾਲ ਦੀ ਬੱਚੀ ਮਮਤਾ ਜੋ ਅੱਜ ਦੂਸਰੀ ਮੰਜ਼ਿਲ ’ਤੇ ਪਤੰਗ ਉਡਾ ਰਹੀ ਸੀ ਤਾਂ ਅਚਾਨਕ ਪਤੰਗ ਉਡਾਉਂਦੇ ਹੋਏ ਛੱਤ ਤੋਂ ਥੱਲੇ ਡਿੱਗ ਗਈ ਜਿਸਨੂੰ ਤੁਰੰਤ ਸਿਵਲ ਹਸਪਤਾਲ ਗੁਰਦਾਸਪੁਰ ਦਾਖਲ ਕਰਵਾਇਆ ਗਿਆ ਹੈ ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ।

Related posts

Breaking- ਝੋਨੇ ਦੀ ਕਟਾਈ ਲਈ ਹਾਰਵੈਸਟ ਕੰਬਾਈਨ ਸਵੇਰੇ 07:00 ਵਜੇ ਤੋਂ ਸ਼ਾਮ 7:00 ਵਜੇ ਤੱਕ ਹੀ ਚੱਲਣਗੀਆਂ-ਡਾ. ਰੂਹੀ ਦੁੱਗ

punjabdiary

Breaking- ਭਗਵੰਤ ਮਾਨ ਸਰਕਾਰ ਮੀਡੀਆ ਦੀ ਆਜ਼ਾਦ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ – ਬਾਜਵਾ

punjabdiary

ਜ਼ਿਲ੍ਹੇ ਵਿੱਚ ਕੁਦਰਤੀ ਖੇਤੀ ਤੇ ਮੂਲ ਅਨਾਜਾਂ ਨੂੰ ਉਤਸ਼ਾਹਤ ਕੀਤਾ ਜਾਵੇਗਾ- ਡਾ. ਰੂਹੀ ਦੁੱਗ

punjabdiary

Leave a Comment