Image default
ਤਾਜਾ ਖਬਰਾਂ

Breaking- ਅਹਿਮ ਖ਼ਬਰ – ਕੋਰਟ ਕੰਪਲੈਕਸ ਵਿਚ ਹੋਏ ਬੰਬ ਧਮਾਕੇ ਨੂੰ ਲੈ ਕੇ ਐਨ ਆਈ ਏ ਨੇ ਕੀਤੀ ਛਾਪੇਮਾਰੀ, ਪੜ੍ਹੋ ਖ਼ਬਰ

Breaking- ਅਹਿਮ ਖ਼ਬਰ – ਕੋਰਟ ਕੰਪਲੈਕਸ ਵਿਚ ਹੋਏ ਬੰਬ ਧਮਾਕੇ ਨੂੰ ਲੈ ਕੇ ਐਨ ਆਈ ਏ ਨੇ ਕੀਤੀ ਛਾਪੇਮਾਰੀ, ਪੜ੍ਹੋ ਖ਼ਬਰ

ਚੰਡੀਗੜ੍ਹ, 20 ਜਨਵਰੀ – ਪਿਛਲੇ ਦਿਨੀਂ ਪੰਜਾਬ ਦੇ ਲੁਧਿਆਣਾ ਦੀ ਅਦਾਲਤ ਵਿੱਚ ਦਸੰਬਰ ਵਿਚ ਬੰਬ ਧਮਾਕਾ ਹੋਇਆ ਸੀ। ਇਹ ਧਮਾਕਾ ਪੰਜਾਬ ਲੁਧਿਆਣਾ ਦੇ ਪੁਰਾਣੇ ਕੋਰਟ ਕੰਪਲੈਕਸ ਵਿਚ ਹੋਇਆ ਸੀ। ਉਸੇ ਕੇਸ ਦੇ ਸਿਲਸਿਲੇ ਵਿਚ ਐਨ ਆਈ ਏ ਛਾਪੇਮਾਰੀ ਕਰ ਰਹੀ ਹੈ ਮਿਲੀ ਜਾਣਕਾਰੀ ਅਨੁਸਰਾ ਹੁਣ ਐਨ ਆਈ ਏ ਨੇ ਸ੍ਰੀ ਮੁਕਤਸਰ ਸਾਹਿਬ ਵਿੱਚ ਵੀ ਛਾਪੇਮਾਰੀ ਕੀਤੀ ਹੈ।

Related posts

Big News-ਲਾਹਪਰਵਾਹੀ ਨਾਲ ਹਸਪਤਾਲ ਸਟਾਫ ਨੇ ਨਵਜੰਮੇ ਬੱਚੇ ਦਾ ਸਿਰ ਵੱਢ ਔਰਤ ਦੀ ਕੁੱਖ ‘ਚ ਛੱਡਿਆ

punjabdiary

ਸ਼ਹੀਦ ਭਗਤ ਸਿੰਘ ਦੇ ਅਧੂਰੇ ਸੁਪਨਿਆਂ ਨੂੰ ਪੂਰੇ ਕਰਨ ਦੀ ਜਿੰਮੇਵਾਰੀ ਹੁਣ ਨੌਜਵਾਨਾਂ ਦੀ

punjabdiary

Breaking- ਤਵਾਂਗ ਵਿੱਚ ਚੀਨੀ ਫੌਜ ਨਾਲ ਝੜਪ ਤੋਂ ਬਾਅਦ ਸਰਹੱਦ ਤੇ ਚੌਕਸੀ ਵਧਾਈ ਗਈ, ਬੀਐਸਐਫ ਦੇ ਜਵਾਨ ਨੇ ਕਿਹਾ ਕਿਸੇ ਵੀ ਮੌਸਮ ਵਿਚ ਦੁਸ਼ਮਣਾਂ ਲੜਨ ਲਈ ਤਿਆਰ ਹਾਂ

punjabdiary

Leave a Comment