Image default
About us ਤਾਜਾ ਖਬਰਾਂ

Breaking- ਅਹਿਮ ਖ਼ਬਰ – ਦੋ ਧਮਾਕੇ ਹੋਣ ਤੋਂ ਬਾਅਦ, ਫਿਰ ਭਾਰਤ ਜੋੜੋ ਯਾਤਰਾ ਸ਼ੁਰੂ ਹੋਈ

Breaking- ਅਹਿਮ ਖ਼ਬਰ – ਦੋ ਧਮਾਕੇ ਹੋਣ ਤੋਂ ਬਾਅਦ, ਫਿਰ ਭਾਰਤ ਜੋੜੋ ਯਾਤਰਾ ਸ਼ੁਰੂ ਹੋਈ

ਸਾਂਬਾ (ਜੰਮੂ-ਕਸ਼ਮੀਰ), 23 ਜਨਵਰੀ – ਜੰਮੂ ਸ਼ਹਿਰ ਦੇ ਬਾਹਰਵਾਰ ਵਿਚ ਦੋ ਧਮਾਕੇ ਹੋਣ ਤੋਂ ਬਾਅਦ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਅੱਜ ਸੂਬੇ ਦੇ ਸਾਂਬਾ ਜ਼ਿਲ੍ਹੇ ਦੇ ਵਿਜੇਪੁਰ ਤੋਂ ਮੁੜ ਸ਼ੁਰੂ ਹੋਈ। ਉਹਨਾਂ ਦੀ ਸੁਰੱਖਿਆ ਵਿਚ ਵਾਧਾ ਕੀਤਾ ਗਿਆ ਹੈ। ਇਹ ਯਾਤਰਾ ਹੁਣ ਜੰਮੂ ਵਿਚ ਸਿਧਰਾ ਵੱਲ ਵੱਧ ਰਹੀ ਹੈ। ਪੈਦਲ ਮਾਰਚ ਕਰਦਿਆਂ ਯਾਤਰਾ ਸਤਵਾਰੀ ਚੌਂਕ ਵਿਚ ਗੁਰਦੁਆਰਾ ਅਸ਼ੋਕ ਨਗਰ ਵਿਖੇ ਟੀ ਬਰੇਕ ਲਈ ਰੁਕੇਗੀ। ਰਾਤ ਨੂੰ ਯਾਤਰਾ ਸਿਧਰਾ ਵਿਖੇ ਰੁਕੇਗੀ। ਇਕ ਦਿਨ ਰੁਕੇ ਰਹਿਣ ਤੋਂ ਬਾਅਦ ਐਤਵਾਰ ਨੂੰ ਯਾਤਰਾ ਹੀਰਾਨਗਰ ਮੋੜ੍ਹ ਤੋਂ ਸ਼ੁਰੂ ਹੋਈ ਸੀ ਅਤੇ ਚੱਕ ਨਾਨਕ ਪਿੰਡ ਵਿਖੇ ਆ ਕੇ ਰੁਕੀ ਸੀ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਦੇਆਖਰੀ ਪੜਾਅ ’ਤੇ ਜੰਮੂ ਪਹੁੰਚਣ ’ਤੇ ਖੁਸ਼ੀ ਦਾ ਇਜ਼ਹਾਰ ਕੀਤਾ ਸੀ।

Related posts

ਬਾਬਾ ਫ਼ਰੀਦ ਪਬਲਿਕ ਸਕੂਲ ਦੇ ਵਿਦਿਆਰਥੀ ਜਿਲ੍ਹਾ-ਪੱਧਰੀ ਮੁਕਾਬਲਿਆਂ ਮੌਹਰੀ

punjabdiary

ਅਕਾਲੀ ਦਲ ਦਾ ਸਿਆਸੀ ਖਾਤਮਾ ਹੋਇਆ, ਬਠਿੰਡਾ ਸੀਟ ਵੀ ਨਹੀਂ ਮਿਲੇਗੀ : ਭਗਵੰਤ ਮਾਨ

punjabdiary

Breaking- ਚਰਨਜੀਤ ਸਿੰਘ ਚੰਨੀ ਨੇ ਮਾਨ ਸਰਕਾਰ ਤੇ ਦੋਸ਼ ਲਗਾਏ ਕਿ ਸਰਕਾਰ ਉਨ੍ਹਾਂ ਨੂੰ ਜੇਲ੍ਹ ਭੇਜਣ ਦੀ ਤਿਆਰੀ ਕਰ ਰਹੀ ਹੈ

punjabdiary

Leave a Comment