Image default
About us ਤਾਜਾ ਖਬਰਾਂ

Breaking- ਅਹਿਮ ਖ਼ਬਰ – ਅੱਜ ਗਵਰਨਰ ਨੇ ਡਾ. ਬਲਬੀਰ ਸਿੰਘ ਨੂੰ ਮੰਤਰੀ ਵਜੋਂ ਸਹੁੰ ਚੁਕਾਈ

Breaking- ਅਹਿਮ ਖ਼ਬਰ – ਅੱਜ ਗਵਰਨਰ ਨੇ ਡਾ. ਬਲਬੀਰ ਸਿੰਘ ਨੂੰ ਮੰਤਰੀ ਵਜੋਂ ਸਹੁੰ ਚੁਕਾਈ

ਚੰਡੀਗੜ੍ਹ, 7 ਜਨਵਰੀ – ਪਟਿਆਲਾ ਦਿਹਾਤੀ ਤੋਂ ਵਿਧਾਇਕ ਡਾ. ਬਲਬੀਰ ਸਿੰਘ ਕੈਬਨਿਟ ਮੰਤਰੀ ਬਣ ਗਏ ਹਨ, ਉਨ੍ਹਾਂ ਨੂੰ ਸਿਹਤ ਮਹਿਕਮਾ ਸੌਂਪਿਆ ਗਿਆ ਹੈ। ਅੱਜ ਗਵਰਨਰ ਪੰਜਾਬ ਦੇ ਵਲੋਂ ਡਾ. ਬਲਬੀਰ ਸਿੰਘ ਨੂੰ ਸਹੁੰ ਵੀ ਚੁਕਾ ਦਿੱਤੀ ਗਈ ਹੈ।

Related posts

ਅਨੁਸੂਚਿਤ ਜਾਤੀ ਦੇ 2 ਫਰਜ਼ੀ ਸਰਟੀਫਿਕੇਟ ਰੱਦ, ਮੰਤਰੀ ਬਲਜੀਤ ਕੌਰ ਨੇ ਜ਼ਬਤ ਕਰਨ ਦੇ ਦਿੱਤੇ ਹੁਕਮ

punjabdiary

ਭਾਰਤ ਵਿਚ ਸਸਤੀਆਂ ਹੋਣਗੀਆਂ ਕਰੋੜਾਂ ਰੁਪਏ ਵਿਚ ਮਿਲਣ ਵਾਲੀਆਂ ਦਵਾਈਆਂ

punjabdiary

ਫਰੀਦਕੋਟ ਜ਼ਿਲ੍ਹੇ ‘ਚ 9 ਦਸੰਬਰ 2023 ਨੂੰ ਲੱਗੇਗੀ ਨੈਸ਼ਨਲ ਲੋਕ ਅਦਾਲਤ

punjabdiary

Leave a Comment