Image default
ਤਾਜਾ ਖਬਰਾਂ

Breaking- ਅੰਮ੍ਰਿਤਪਾਲ ਵਾਲੇ ਕੇਸ ‘ਚ ਕਿਸੇ ਵੀ ਬੇਦੋਸ਼ੇ ‘ਤੇ ਕਾਰਵਾਈ ਨਹੀਂ ਕੀਤੀ ਜਾਵੇਗੀ, ਡੀਟੇਨ ਕੀਤੇ ਬੰਦਿਆਂ ਨੂੰ ਤਫ਼ਤੀਸ਼ ਕਰਨ ਉਪਰੰਤ ਛੱਡ ਦਿੱਤਾ ਜਾਵੇਗਾ – ਮਾਲਵਿੰਦਰ ਕੰਗ

Breaking- ਅੰਮ੍ਰਿਤਪਾਲ ਵਾਲੇ ਕੇਸ ‘ਚ ਕਿਸੇ ਵੀ ਬੇਦੋਸ਼ੇ ‘ਤੇ ਕਾਰਵਾਈ ਨਹੀਂ ਕੀਤੀ ਜਾਵੇਗੀ, ਡੀਟੇਨ ਕੀਤੇ ਬੰਦਿਆਂ ਨੂੰ ਤਫ਼ਤੀਸ਼ ਕਰਨ ਉਪਰੰਤ ਛੱਡ ਦਿੱਤਾ ਜਾਵੇਗਾ – ਮਾਲਵਿੰਦਰ ਕੰਗ

ਚੰਡੀਗੜ੍ਹ, 25 ਮਾਰਚ – ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਕੰਗ ਨੇ ਇੱਕ ਅਹਿਮ ਪ੍ਰੈੱਸ ਕਾਨਫਰੰਸ ਚੰਡੀਗੜ੍ਹ ਵਿਖੇ ਕੀਤੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ । ਉਨ੍ਹਾਂ ਕਿਹਾ ਅੰਮ੍ਰਿਤਪਾਲ ਵਾਲੇ ਕੇਸ ‘ਚ ਕਿਸੇ ਵੀ ਬੇਦੋਸ਼ੇ ‘ਤੇ ਕਾਰਵਾਈ ਨਹੀਂ ਕੀਤੀ ਜਾਵੇਗੀ । ਪੁਲਿਸ ਵੱਲੋਂ ਡੀਟੇਨ ਕੀਤੇ ਬੰਦਿਆਂ ਨੂੰ ਤਫ਼ਤੀਸ਼ ਕਰਨ ਉਪਰੰਤ ਛੱਡ ਦਿੱਤਾ ਜਾਵੇਗਾ ।
ਉਨ੍ਹਾਂ ਕਿਹਾ ਕਿ ਧਰਮ ਦੇ ਨਾਮ ‘ਤੇ ਅਸੀਂ ਸਾਡੇ ਨੌਜਵਾਨਾਂ ਨੂੰ ਭੜਕਨ ਨਹੀਂ ਦੇਵਾਂਗੇ । ਮਾਨ ਸਰਕਾਰ ਦੀ ਪ੍ਰਾਥਮਿਕਤਾ ਪੰਜਾਬ ਦੀ ਜਵਾਨੀ ਤੇ ਕਿਸਾਨੀ ਬਚਾਉਣ ਦੀ ਹੈ, ਸਾਡੇ ਨੌਜਵਾਨਾਂ ਦੇ ਹੱਥਾਂ ‘ਚ ਕਿਤਾਬਾਂ ਤੇ ਲੈਪਟਾਪ ਹੋਣਗੇ

Related posts

ਅਹਿਮ ਖ਼ਬਰ – ਸੀਐਮ ਭਗਵੰਤ ਮਾਨ ਨੇ ਬਹਿਬਲ ਕਲਾਂ ਵਿਖੇ ਨੈਸ਼ਨਲ ਹਾਈਵੇਅ ਦਾ ਜਾਮ ਖੋਲਣ ਲਈ ਲੋਕਾਂ ਨੂੰ ਕੀਤੀ ਅਪੀਲ

punjabdiary

ਸ੍ਰੀ ਰਾਮ ਚੰਦਰ ਜੀ ਦੇ ਪ੍ਰਕਾਸ਼ ਉਤਸਵ ਤੇ ਜੰਡਿਆਲਾ ਗੁਰੂ ਸ਼ਹਿਰ ਦੇ ਡਾਲੀਆਂਣਾ ਮੰਦਿਰ ਦੇ ਕੋਲ ਆਤਿਸ਼ਬਾਜੀ ਕੀਤੀ

punjabdiary

ਪੰਜਾਬ ਵਿਧਾਨ ਸਭਾ ਦੇ ਸਪੀਕਰ ਦੀ ਅਗਵਾਈ ’ਚ ਮੀਟਿੰਗ ਅੱਜ

punjabdiary

Leave a Comment