Image default
ਤਾਜਾ ਖਬਰਾਂ

Breaking- ਅੰਮ੍ਰਿਤਪਾਲ ਸਿੰਘ ਦਾ ਵਿਆਹ ਕਿਰਨਦੀਪ ਕੌਰ ਨਾਲ ਧਾਰਮਿਕ ਰਿਵਾਜ ਨਾਲ ਹੋਇਆ, ਵੇਖੋ

Breaking- ਅੰਮ੍ਰਿਤਪਾਲ ਸਿੰਘ ਦਾ ਵਿਆਹ ਕਿਰਨਦੀਪ ਕੌਰ ਨਾਲ ਧਾਰਮਿਕ ਰਿਵਾਜ ਨਾਲ ਹੋਇਆ, ਵੇਖੋ

10 ਫਰਵਰੀ – ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਵਿਆਹ ਕਿਰਨਦੀਪ ਕੌਰ ਦੇ ਨਾਲ ਅੱਜ ਹੋਇਆ। ਉਨ੍ਹਾਂ ਨੇ ਗੁਰੂ ਮਰਿਯਾਦਾ ਦੇ ਤਹਿਤ ਲਾਵਾਂ ਲਈਆਂ। ਅੰਮ੍ਰਿਤਪਾਲ ਤੇ ਕਿਰਨਦੀਪ ਕੌਰ ਦੇ ਵਿਆਹ ਦੇ ਬੰਧਨ ਵਿੱਚ ਬੱਝਣ ਦੀਆਂ ਤਸਵੀਰਾਂ ਦੀ ਸਾਹਮਣੇ ਆਈਆਂ ਹਨ।

Related posts

Breaking- ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਿਸਵਾਂ ਫਾਰਮ ਹਾਊਸ ’ਤੇ ਮੁਲਾਕਾਤ ਕੀਤੀ

punjabdiary

Breaking- ਸਾਬਕਾ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਟਵਿੱਟ ਕਰਕੇ ਦੱਸਿਆ ਕਿ ਮੇਰੇ ਤੇ ਕੋਈ ਕੇਸ ਨਹੀਂ ਦਰਜ ਹੋਇਆ

punjabdiary

ਭਗਵੰਤ ਮਾਨ ਦੀ ਰੈਲੀ ਨੇ ਮਿਲਾਇਆ ਸੱਤ ਸਾਲਾਂ ਤੋਂ ਗੁੰਮ ਹੋਇਆ ਪੁੱਤਰ

punjabdiary

Leave a Comment