Image default
About us ਤਾਜਾ ਖਬਰਾਂ

Breaking- ਅੱਜ ਸ਼ਹੀਦ ਊਧਮ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਭਗਵੰਤ ਮਾਨ ਨੇ ਉਨ੍ਹਾਂ ਨੂੰ ਦਿਲੋਂ ਸਲਾਮ ਕੀਤਾ

Breaking- ਅੱਜ ਸ਼ਹੀਦ ਊਧਮ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਭਗਵੰਤ ਮਾਨ ਨੇ ਉਨ੍ਹਾਂ ਨੂੰ ਦਿਲੋਂ ਸਲਾਮ ਕੀਤਾ

ਚੰਡੀਗੜ੍ਹ, 26 ਦਸੰਬਰ – ਮਹਾਨ ਆਜ਼ਾਦੀ ਘੁਲਾਟੀਏ ਤੇ ਅਣਖੀ ਸੂਰਮਾ ਸੁਨਾਮ ਦੀ ਧਰਤੀ ਦਾ ਜੰਮਪਲ ਸ਼ਹੀਦ ਊਧਮ ਸਿੰਘ, ਜਿਨ੍ਹਾਂ ਪੰਜਾਬੀਆਂ ਦੀ ਅਣਖ-ਗ਼ੈਰਤ ਦੀ ਮਸ਼ਾਲ 21 ਸਾਲ ਆਪਣੇ ਦਿਲ ‘ਚ ਬਲ਼ਦੀ ਰੱਖੀ, ਪ੍ਰਣਾਮ ਸ਼ਹੀਦਾਂ ਨੂੰ, ਅੱਜ ਮਹਾਨ ਯੋਧੇ ਦੇ ਜਨਮ ਦਿਹਾੜੇ ਮੌਕੇ ਦਿਲੋਂ ਸਲਾਮ ਕਰਦੇ ਹਾਂ ।

Related posts

Breaking News- ਤੜਕੇ ਮੀਂਹ ‘ਚ ਘਰਾਂ ’ਤੇ ਚੱਲਿਆ ਬੁਲਡੋਜ਼ਰ

punjabdiary

Breaking- ਯੂਜੀਸੀ ਵੱਲੋਂ ਔਰਤਾ ਨੂੰ ਵੱਡੀ ਰਾਹਤ, ਹੁਣ ਕਿਸੇ ਵੀ ਸ਼ਹਿਰ ਵਿਚ ਰਹਿ ਕੇ ਆਪਣੀ ਪੀ ਐਚ ਡੀ ਦੀ ਪੜ੍ਹਾਈ ਪੂਰੀ ਕਰ ਸਕਦੀਆਂ ਹਨ

punjabdiary

Breaking- ਅਹਿਮ ਖ਼ਬਰ – ਹੁਣ ਟੈੱਟ ਪਾਸ ਅਧਿਆਪਕ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਾਇਸ਼ ਨੂੰ ਘੇਰਨ ਦਾ ਐਲਾਨ ਕੀਤਾ

punjabdiary

Leave a Comment