Image default
ਤਾਜਾ ਖਬਰਾਂ

Breaking- ਆਈ.ਟੀ.ਆਈ. ਇੰਜ: ਐਸੋਸੀਏਸ਼ਨ ਨੇ ਕਾਰਜਕਾਰੀ ਇੰਜਨੀਅਰ ਨੂੰ ਮੁਲਾਜ਼ਮ ਮੰਗਾ ਪ੍ਰਤੀ ਜਾਣੂ ਕਰਵਾਇਆ

Breaking- ਆਈ.ਟੀ.ਆਈ. ਇੰਜ: ਐਸੋਸੀਏਸ਼ਨ ਨੇ ਕਾਰਜਕਾਰੀ ਇੰਜਨੀਅਰ ਨੂੰ ਮੁਲਾਜ਼ਮ ਮੰਗਾ ਪ੍ਰਤੀ ਜਾਣੂ ਕਰਵਾਇਆ

ਫਰੀਦਕੋਟ, 13 ਸਤੰਬਰ – (ਪੰਜਾਬ ਡਾਇਰੀ) ਅੱਜ ਆਈ.ਟੀ.ਆਈ. ਇੰਜ: ਐਸੋਸੀਏਸ਼ਨ ਪਾਵਰਕਾਮ ਡਵੀਜਨ ਕਮੇਟੀ ਫਰੀਦਕੋਟ ਵੱਲੋਂ ਸੀਨੀਅਰ ਕਾਰਜਕਾਰੀ ਇੰਜਨੀਅਰ ਵੰਡ ਮੰਡਲ ਫਰੀਦਕੋਟ ਨੂੰ ਕਮੇਟੀ ਦੀ ਜਾਣਕਾਰੀ ਅਤੇ ਮੁਲਾਜਮ ਮੰਗਾਂ ਸੰਬੰਧੀ ਮਿਲਿਆ ਗਿਆ। ਡਵੀਜਨ ਕਮੇਟੀ ਫਰੀਦਕੋਟ ਵੱਲੋਂ ਪ੍ਰਧਾਨ ਸੰਤੋਸ਼ ਕੁਮਾਰ, ਪ੍ਰੈੱਸ ਸਕੱਤਰ ਹਰਿੰਦਰ ਸਿੰਘ ਹੈਪੀ, ਖਜਾਨਚੀ ਸੁਖਚੈਨ ਸਿੰਘ ਹਾਜ਼ਰ ਸਨ। ਸਰਕਲ ਕਮੇਟੀ ਵੱਲੋਂ ਇੰਜਨੀਅਰ ਜੋਗਿੰਦਰ ਸਿੰਘ, ਜਥੇਬੰਦਕ ਸਕੱਤਰ ਇੰਜਨੀਅਰ ਇਕਬਾਲ ਸਿੰਘ, ਇੰਜ: ਮਲਕੀਤ ਸਿੰਘ ਅਤੇ ਸਰਕਲ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਹਰਦੇਵ ਸਿੰਘ ਦੇਵ ਵੀ ਮੌਜੂਦ ਸਨ। ਇਸ ਤੋਂ ਇਲਾਵਾ ਪ੍ਰੈੱਸ ਸਕੱਤਰ ਇੰਜਨੀਅਰ ਸ਼ਿਵਤਾਰ ਸਿੰਘ ਢਿੱਲੋਂ ਵੀ ਮੌਜੂਦ ਸਨ।

Related posts

ਅਮਰੀਕਾ ਨੇ 487 ਹੋਰ ਭਾਰਤੀਆਂ ਦੀ ਸੂਚੀ ਤਿਆਰ ਕੀਤੀ, ਦੇਸ਼ ਨਿਕਾਲੇ ਦੀ ਜਲਦੀ ਦਿੱਤੀ ਜਾ ਸਕਦੀ ਹੈ ਪ੍ਰਵਾਨਗੀ; ਭਾਰਤ ਨਾਲ ਸਾਂਝੇ ਕੀਤੇ ਗਏ 298 ਵਿਅਕਤੀਆਂ ਦੇ ਵੇਰਵੇ

Balwinder hali

Big News- ਭਾਈ ਅੰਮ੍ਰਿਤਪਾਲ ਸਿੰਘ ਦਾ ਵਿਆਹ ਅੱਜ ਇੰਗਲੈਂਡ ਦੀ ਕਿਰਨਦੀਪ ਕੌਰ ਨਾਲ ਹੋਵੇਗਾ, ਪੜ੍ਹੋ ਖ਼ਬਰ

punjabdiary

Big News-ਮਾਨ ਸਰਕਾਰ ਨੇ ਪੰਜਾਬ ਦੇ ਲੋਕਾਂ ਲਈ ਘਰ ਬੈਠੇ ਹੀ ਡਰਾਈਵਿੰਗ ਲਾਇਸੈਂਸ ਬਣਾਉਣ ਦੀ ਸਹੂਲਤ ਸ਼ੁਰੂ ਕੀਤੀ

punjabdiary

Leave a Comment