Breaking- ‘ਆਪ’ ਦੀ ਸਰਕਾਰ ਦੇ ਮੰਤਰੀ ਡਾ. ਬਲਜੀਤ ਨੇ ਅੱਜ 35 ਕਲਰਕਾਂ ਨੂੰ ਨਿਯੁਕਤੀ ਪੱਤਰ ਸੌਂਪੇ
ਚੰਡੀਗੜ੍ਹ, 13 ਅਪ੍ਰੈਲ – ‘ਆਪ’ ਦੀ ਸਰਕਾਰ ਦੇ ਮੰਤਰੀ ਡਾ. ਬਲਜੀਤ ਨੇ ਅੱਜ 35 ਕਲਰਕਾਂ ਨੂੰ ਨਿਯੁਕਤੀ ਪੱਤਰ ਸੌਂਪੇ । ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵਿੱਚ 34 ਅਤੇ 1 ਸਮਾਜਿਕ ਨਿਆਂ ਦੇ ਕਲਰਕਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ, ਜੋ ਕਿ ਅਧਿਕਾਰ ਪ੍ਰਾਪਤ ਅਤੇ ਘੱਟ ਗਿਣਤੀ ਵਿਭਾਗ ਵਿੱਚ ਹਨ । ਡਾ. ਬਲਜੀਤ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਹਰ ਮਹੀਨੇ ਨੌਜਵਾਨਾਂ ਨੂੰ ਨੌਕਰੀਆਂ ਦੇ ਰਹੀ ਹੈ।