Image default
About us ਤਾਜਾ ਖਬਰਾਂ

Breaking- ‘ਆਪ’-ਭਾਜਪਾ ਕੌਂਸਲਰਾਂ ਵਿਚ ਹੱਥੋਪਾਈ, ਵੇਖੋ ਵੀਡੀਓ

Breaking- ‘ਆਪ’-ਭਾਜਪਾ ਕੌਂਸਲਰਾਂ ਵਿਚ ਹੱਥੋਪਾਈ, ਵੇਖੋ ਵੀਡੀਓ

ਦਿੱਲੀ, 6 ਜਨਵਰੀ – ਦਿੱਲੀ ਨਗਰ ਨਿਗਮ ਮੇਅਰ ਚੋਣ ਤੋਂ ਪਹਿਲਾਂ ਹੰਗਾਮਾ ਹੋ ਗਿਆ ਹੈ। ਸੱਤਿਆ ਸ਼ਰਮਾ ਦੇ ਸਹੁੰ ਚੁੱਕਣ ਸਮੇਂ ਹੰਗਾਮਾ ਹੋ ਗਿਆ। ਆਪ ਦਾ ਕਹਿਣਾ ਹੈ ਕਿ, ਭਾਜਪਾ ਦੇ ਨਾਮਜ਼ਦ ਕੌਂਸਲਰਾਂ ਨੂੰ ਪਹਿਲਾਂ ਸਹੁੰ ਕਿਉਂ ਚੁਕਾਈ ਗਈ? ਇਸ ਕਾਰਨ ਹੰਗਾਮਾ ਹੋ ਗਿਆ ਹੈ। ਇਸ ਦੇ ਨਾਲ ਹੀ ਭਾਜਪਾ ਅਤੇ ‘ਆਪ’ ਦੇ ਕੌਂਸਲਰਾਂ ਵਿਚਾਲੇ ਹੱਥੋਪਾਈ ਵੀ ਹੋਈ।
ਦਿੱਲੀ ਨਗਰ ਨਿਗਮ ਦੇ ਮੇਅਰ ਦੇ ਅਹੁਦੇ ਲਈ ਆਮ ਆਦਮੀ ਪਾਰਟੀ ਦੀ ਸ਼ੈਲੀ ਓਬਰਾਏ ਅਤੇ ਭਾਜਪਾ ਦੀ ਰੇਖਾ ਗੁਪਤਾ ਵਿਚਾਲੇ ਮੁਕਾਬਲਾ ਹੈ। ਦੂਜੇ ਪਾਸੇ ਡਿਪਟੀ ਮੇਅਰ ਲਈ ‘ਆਪ’ ਵੱਲੋਂ ਅੱਲੇ ਮੁਹੰਮਦ ਇਕਬਾਲ ਅਤੇ ਭਾਜਪਾ ਵੱਲੋਂ ਕਮਲ ਬਾਗਦੀ ਮੈਦਾਨ ਵਿੱਚ ਹਨ।

Related posts

Breaking- ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਚ ਸਟਾਫ ਵਲੋਂ ਧਰਨੇ ਦਾ ਐਲਾਨ

punjabdiary

Breaking- ਵੱਡੀ ਖ਼ਬਰ – ਹੁਣ ਇਨਕਮ ਟੈਕਸ ਭਰਨ ਵਾਲਿਆਂ ਲਈ ਖੁਸ਼ਖਬਰੀ

punjabdiary

ਸਰਹੱਦੀ ਇਲਾਕੇ ‘ਚ ਡਰੋਨ ਉਡਾਉਣ ‘ਚ ਲੱਗੀ ਪਾਬੰਦੀ

punjabdiary

Leave a Comment