Image default
ਅਪਰਾਧ ਤਾਜਾ ਖਬਰਾਂ

Breaking –ਆਪ ਵਿਧਾਇਕ ਦੀ ਗੱਡੀ ਨੇ ਦੋ ਕਾਰਾਂ ਨੂੰ ਮਾਰੀ ਟੱਕਰ

ਅੰਮ੍ਰਿਤਸਰ, 1 ਜੂਨ – (ਪੰਜਾਬ ਡਾਇਰੀ) ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਤੋਂ ‘ਆਪ’ ਦੇ ਵਿਧਾਇਕ ਡਾ.ਜਸਵੀਰ ਸਿੰਘ ਦੀ ਨਿੱਜੀ ਗੱਡੀ ਦੇ ਢਿੱਲਵਾਂ ਨੇੜੇ ਵਾਪਰੇ ਸੜਕ ਹਾਦਸੇ ‘ਚ ਹਾਸਦਾਗ੍ਰਸਤ ਹੋਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ਦੌਰਾਨ ‘ਆਪ’ ਵਿਧਾਇਕ ਵਾਲ-ਵਾਲ ਬਚ ਗਏ। ਘਟਨਾ ਸਥਾਨ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਵਿਧਾਇਕ ਡਾ.ਜਸਵੀਰ ਸਿੰਘ ਆਪਣੀ ਨਿੱਜੀ ਅੰਡੇਵਰ ਗੱਡੀ ਪੀ.ਬੀ.ਜੀਰੋ 2 ਡੀ.ਜੈਡ 0300 ‘ਤੇ ਸਵਾਰ ਹੋ ਕੇ ਜਲੰਧਰ ਤੋਂ ਅੰਮ੍ਰਿਤਸਰ ਵੱਲ ਨੂੰ ਜਾ ਰਹੇ ਸਨ। ਇਸ ਦੌਰਾਨ ਜਦੋਂ ਉਹ ਢਿੱਲਵਾਂ ਬੱਸ ਅੱਡੇ ਨੇੜੇ ਪਹੁੰਚੇ ਤਾਂ ਉਨ੍ਹਾਂ ਦੀ ਗੱਡੀ ਵਲੋਂ ਅੱਗੇ ਜਾ ਰਹੀ ਆਈ 20 ਕਾਰ ਨੂੰ ਪਿੱਛੇ ਤੋਂ ਟੱਕਰ ਮਾਰੀ ਗਈ।

Related posts

ਪੰਚਾਇਤੀ ਜ਼ਮੀਨ ਖਾਲੀ ਨਾਂ ਕਰਵਾਉਣ ‘ਤੇ ਪੰਜਾਬ ਸਰਕਾਰ ਨੂੰ ਹਾਈਕੋਰਟ ਨੇ ਠੋਕਿਆ ਹਜ਼ਾਰਾਂ ਦਾ ਜ਼ੁਰਮਾਨਾ

punjabdiary

Breaking News-ਗੋਲੀਆਂ ਚੱਲਣ ਦੇ ਕਾਰਨ ਦਾ ਪਤਾ ਲੱਗਾ , ਘਰ ਵਾਲਿਆਂ ਨੇ ਖੁੱਦ ਹੀ ਕੀਤੀ ਸੀ ਫਾਇਰਿੰਗ

punjabdiary

ਸਿੱਧੂ ਮੁਸੇਵਾਲ ਦੇ ਸੁਰੱਖਿਆ ਗਾਰਡਾਂ ਦਾ ਵੱਡਾ ਖੁਲਾਸਾ ਗੋਲਗੱਪੇ ਖਾਣ ਦਾ ਕਹਿ ਕੇ ਗਏ ਸੀ, ਸਿੱਧੂ

punjabdiary

Leave a Comment