Image default
About us ਤਾਜਾ ਖਬਰਾਂ

Breaking- ਆਮ ਆਦਮੀ ਪਾਰਟੀ ਦੇ 10 ਸਾਲ ਪੂਰੇ ਹੋਣ ‘ਤੇ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਓ ਤਕੜੇ ਹੋ ਕੇ ਦੇਸ਼ ਨੂੰ ਦੁਨੀਆ ਦਾ ਮੋਹਰੀ ਦੇਸ਼ ਬਣਾਉਣ ਲਈ ਕੰਮ ਕਰੀਏ

Breaking- ਆਮ ਆਦਮੀ ਪਾਰਟੀ ਦੇ 10 ਸਾਲ ਪੂਰੇ ਹੋਣ ‘ਤੇ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਓ ਤਕੜੇ ਹੋ ਕੇ ਦੇਸ਼ ਨੂੰ ਦੁਨੀਆ ਦਾ ਮੋਹਰੀ ਦੇਸ਼ ਬਣਾਉਣ ਲਈ ਕੰਮ ਕਰੀਏ

26 ਨਵੰਬਰ – (ਪੰਜਾਬ ਡਾਇਰੀ) ਅੱਜ ਇਮਾਨਦਾਰ, ਵਿਕਾਸ-ਪੱਖੀ ਤੇ ਸੱਚੀ-ਨੇਕ ਨੀਅਤ ਵਾਲੀ ਰਾਜਨੀਤੀ ਨੂੰ ਦੇਸ਼ ‘ਚ 10 ਸਾਲ ਪੂਰੇ ਹੋ ਗਏ ਨੇ, ਆਮ ਆਦਮੀ ਪਾਰਟੀ ਦੇ ਹਰ ਵਲੰਟੀਅਰ, ਜਿਨ੍ਹਾਂ ਦੀ ਮਿਹਨਤ ਸਦਕਾ ਦੇਸ਼ ਨੂੰ ਨਵੀਂ ਉਮੀਦ ਤੇ ਬਦਲਾਅ ਮਿਲਿਆ, ਮੁਬਾਰਕ ਘੜੀ ਦੀਆਂ ਸਭ ਨੂੰ ਵਧਾਈਆਂ..ਆਓ ਤਕੜੇ ਹੋ ਕੇ ਦੇਸ਼ ਨੂੰ ਦੁਨੀਆ ਦਾ ਮੋਹਰੀ ਦੇਸ਼ ਬਣਾਉਣ ਲਈ ਕੰਮ ਕਰੀਏ ਇਨਕਲਾਬ ਜ਼ਿੰਦਾਬਾਦ

Related posts

ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਿਚ ਹੋਵੇਗੀ ਕਟੌਤੀ, 1 ਹਜ਼ਾਰ ਦੇ ਕਰੀਬ ਬੱਸਾਂ ਨੂੰ ਜਾਵੇਗਾ ਹਟਾਇਆ

punjabdiary

Breaking- ਭਾਰਤੀ ਫੌਜ ਵੱਲੋਂ ਸਰਹੱਦ ਦੇ 5 ਕਿਲੋਮੀਟਰ ਦੇ ਦਾਅਰੇ ਵਿਚ ਮਾਈਨਿੰਗ ਤੇ ਪਾਬੰਦੀ – ਪੰਜਾਬ ਅਤੇ ਹਰਿਆਣਾ ਹਾਈਕੋਰਟ

punjabdiary

ਨਤੀਜੇ ਉਡੀਕ ਰਹੇ ਲੋਕਾਂ ਲਈ ਵੱਡੀ ਖ਼ਬਰ ਭਾਜਪਾ ਨੇ ਖੋਲ੍ਹੇ ਪੱਤੇ

punjabdiary

Leave a Comment