Breaking- ਇਕ ਦੂਸਰੇ ਦੇ ਹੱਕ ਲਈ ਮਿਲਜੁਲ ਕੇ ਆਵਾਜ਼ ਉਠਾਉਣ ਅਤੇ ਇਕ ਦੂਸਰੇ ਦੀ ਸਹਾਇਤਾ ਕਰਨ ਲਈ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੇ ਔਰਤਾਂ ਨੂੰ ਸੰਦੇਸ਼ ਦਿੱਤਾ
ਨਵੀਂ ਦਿੱਲੀ, 17 ਨਵੰਬਰ – (ਪੰਜਾਬ ਡਾਇਰੀ) ਭਾਰਤ ਦੀ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੇ ਕਿਹਾ ਹੈ ਕਿ ਸਮੂਹ ਔਰਤਾਂ ਇਕ ਦੂਜੇ ਨੂੰ ਪ੍ਰੇਰਿਤ ਕਰਨ ਅਤੇ ਇਕ ਦੂਸਰੇ ਦੀ ਸਹਾਇਤਾ ਕਰਨ।
ਇਕ ਦੂਸਰੇ ਦੇ ਹੱਕ ਲਈ ਮਿਲਜੁਲ ਕੇ ਆਵਾਜ਼ ਉਠਾਉਣ ਅਤੇ ਇਕਜੁਟ ਹੋ ਕੇ ਵਿਕਾਸ ਦੇ ਰਸਤੇ ਤੇ ਅੱਗੇ ਵੱਧਣ।
मैं चाहूंगी कि सभी महिलाएं एक दूसरे को प्रेरित करें, एक दूसरे की सहायता करें, एक दूसरे के हक में मिल-जुल कर आवाज उठाएं, और एकजुट होकर, विकास के रास्ते पर आगे बढ़ें। प्रत्येक महिला की सफलता से, अन्य महिलाओं को प्रेरणा प्राप्त करनी चाहिए।
— President of India (@rashtrapatibhvn) November 16, 2022
Advertisement