Image default
ਤਾਜਾ ਖਬਰਾਂ

Breaking- ਇਕ ਵਾਰ ਫਿਰ ਲੋਕਾਂ ਦੀ ਜੇਬ ਮਹਿੰਗਾਈ ਦੀ ਮਾਰ ਪੈਣ ਜਾ ਰਿਹੀ ਹੈ

Breaking- ਇਕ ਵਾਰ ਫਿਰ ਲੋਕਾਂ ਦੀ ਜੇਬ ਮਹਿੰਗਾਈ ਦੀ ਮਾਰ ਪੈਣ ਜਾ ਰਿਹੀ ਹੈ

ਚੰਡੀਗੜ੍ਹ, 12 ਅਗਸਤ – ਮਹਿੰਗਾਈ ਦੇ ਦੌਰ ਵਿਚ ਲੋਕਾਂ ਨੂੰ ਇਕ ਨਵਾਂ ਝਟਕਾ ਲੱਗਣ ਵਾਲਾ ਹੈ। ਦੇਸ਼ ‘ਚ ਲੂਣ ਮਹਿੰਗਾ ਹੋਣ ਜਾ ਰਿਹਾ ਹੈ। ਖਬਰਾਂ ਮੁਤਾਬਕ ਟਾਟਾ ਸਾਲਟ ਦੀਆਂ ਕੀਮਤਾਂ ਵਧਣ ਜਾ ਰਹੀਆਂ ਹਨ। ਕੰਪਨੀ ਨੇ ਮਹਿੰਗਾਈ ਦੇ ਦਬਾਅ ਹੇਠ ਆਪਣੇ ਉਤਪਾਦਾਂ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ।
ਹਾਲਾਂਕਿ ਕੰਪਨੀ ਵੱਲੋਂ ਇਹ ਨਹੀਂ ਦੱਸਿਆ ਗਿਆ ਹੈ ਕਿ ਕੰਪਨੀ ਦੀਆਂ ਕੀਮਤਾਂ ਕਦੋਂ ਅਤੇ ਕਿੰਨੀਆਂ ਵਧਣਗੀਆਂ। ਦੱਸ ਦਈਏ ਕਿ ਬਾਜ਼ਾਰ ‘ਚ ਇਕ ਕਿਲੋ ਟਾਟਾ ਨਮਕ ਦੀ ਕੀਮਤ ਫਿਲਹਾਲ 28 ਰੁਪਏ ਪ੍ਰਤੀ ਕਿਲੋ ਹੈ। ਟਾਟਾ ਕੰਜ਼ਿਊਮਰ ਵੱਲੋਂ ਜਾਰੀ ਨਤੀਜਿਆਂ ਮੁਤਾਬਕ ਕੰਪਨੀ ਦਾ ਮੁਨਾਫਾ ਸਾਲ ਦਰ ਸਾਲ 38 ਫੀਸਦੀ ਵਧ ਕੇ 255 ਕਰੋੜ ਰੁਪਏ ਹੋ ਗਿਆ ਹੈ। ਹੁਣ ਕੰਪਨੀ ਦੇ ਉਤਪਾਦਾਂ ਦੀਆਂ ਕੀਮਤਾਂ ਵਿਚ ਵਾਧਾ ਕਰਕੇ ਆਮ ਲੋਕਾਂ ‘ਤੇ ਮਹਿੰਗਾਈ ਦਾ ਬੋਝ ਪਾ ਦਿੱਤਾ ਗਿਆ ਹੈ।

Related posts

Breaking- ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨੂੰ ਲਿਆ ਨਿਸ਼ਾਨੇ ਤੇ, ਕਿਹਾ ਦਿੱਲੀ ਵਿੱਚ ਯੋਗਾ ਕਲਾਸਾ ਬੰਦ ਹੋਣ ਮਗਰੋਂ, ਹੁਣ ਪੰਜਾਬ ਵਿੱਚ ਯੋਗ ਕਲਾਸਾ ਸ਼ੁਰੂ ਕਰਾਂਗੇ

punjabdiary

Breaking- ਚੋਣ ਕਮਿਸ਼ਨਰ ਤੋਂ ਮਨੋਜ ਤਿਵਾੜੀ ਦੇ ਖਿਲਾਫ ਕਾਰਵਾਈ ਕੀਤੀ ਜਾਵੇ – ਮਨੀਸ਼ ਸਿਸੋਦੀਆ ਦਾ ਬਿਆਨ, ਵੀਡੀਓ ਵੇਖੋ

punjabdiary

ਰੁਪਿੰਦਰ ਪਾਲ ਸਿੰਘ ਨੂੰ ਭਾਰਤੀ ਹਾਕੀ ਟੀਮ ਦੇ ਕਪਤਾਨ ਬਣਨ ਤੇ ਖੇਡ ਵਿਭਾਗ ਫਰੀਦਕੋਟ ਅਤੇ ਸਮੂਹ ਖੇਡ ਪ੍ਰੇਮਿਆਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ

punjabdiary

Leave a Comment