Image default
ਤਾਜਾ ਖਬਰਾਂ

Breaking- ਇਕ ਜੋੜੇ ਨੂੰ 45 ਪਿਸਟਲਾਂ ਸਮੇਤ ਕੀਤਾ ਗ੍ਰਿਫ਼ਤਾਰ

Breaking- ਇਕ ਜੋੜੇ ਨੂੰ 45 ਪਿਸਟਲਾਂ ਸਮੇਤ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ, 14 ਜੁਲਾਈ – (ਪੰਜਾਬ ਡਾਇਰੀ) ਕਸਟਮ ਵਿਭਾਗ ਦੇ ਵੱਲੋਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਇੱਕ ਜੋੜੇ ਨੂੰ 45 ਪਿਸਟਲਾਂ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਜਗਜੀਤ ਸਿੰਘ ਅਤੇ ਜਸਵਿੰਦਰ ਕੌਰ ਵਜੋਂ ਹੋਈ ਹੈ।
ਮੀਡੀਆ ਰਿਪੋਰਟਾਂ ਦੇ ਮੁਤਾਬਿਕ, ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਐੱਨ.ਐੱਸ.ਜੀ. ਨੇ ਦੱਸਿਆ ਕਿ ਬਰਾਮਦ ਕੀਤੇ ਗਏ ਪਿਸਟਲ ਅਸਲੀ ਹਨ ਜਾਂ ਨਕਲੀ, ਇਹਦਾ ਪਤਾ ਜਾਂਚ ਤੋਂ ਬਾਅਦ ਲੱਗੇਗਾ। ਇਹ ਵਿਆਹੁਤਾ ਜੋੜਾ ਵੀਅਤਨਾਮ ਤੋਂ ਭਾਰਤ ਪਿਛਲੀ 10 ਜੁਲਾਈ ਨੂੰ ਆਇਆ ਸੀ ਅਤੇ ਹਵਾਈ ਅੱਡੇ ਤੇ ਮੌਜੂਦ ਟੀਮ ਨੇ ਜਦੋਂ ਉਨ੍ਹਾਂ ਦੇ ਟਰਾਲੀ ਬੈਗ ਦੀ ਸ਼ੱਕ ਪੈਣ ਤੇ ਤਲਾਸ਼ੀ ਲਈ ਤਾਂ, ਉਹਦੇ ਵਿੱਚੋਂ 45 ਪਿਸਤੌਲ ਬਰਾਮਦ ਹੋਏ। ਉਧਰ ਦੂਜੇ ਪਾਸੇ, ਇਨ੍ਹਾਂ ਪਿਸਟਲਾਂ ਦੀ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਹੈ।

Related posts

Big News-‘ਅਗਨੀਪਥ’ ਦੇ ਹਿੰਸਕ ਵਿਰੋਧ ਕਾਰਨ 200 ਰੇਲ ਗੱਡੀਆਂ ਦੀ ਆਵਾਜਾਈ ‘ਚ ਵਿਘਨ; 35 ਰੱਦ

punjabdiary

Breaking News- ਸਲਮਾਨ ਖਾਨ ਦੇ ਵਕੀਲ ਨੂੰ ਚਿੱਠੀ ਰਾਹੀਂ ਜਾਨੋਂ ਮਾਰਨ ਦੀ ਮਿਲੀ ਧਮਕੀ

punjabdiary

27ਵੇਂ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ’ਚ ਪਹਿਲੇ ਦਿਨ ਕਰੀਬ 400 ਮਰੀਜ਼ਾਂ ਨੇ ਕਰਵਾਇਆ ਚੈੱਕਅੱਪ

punjabdiary

Leave a Comment