Image default
About us ਤਾਜਾ ਖਬਰਾਂ

Breaking- ਐਲਨ ਮਸਕ ਨੇ ਦੱਸਿਆ ਕਿ ਲੋਕਾਂ ਨੇ ਉਨ੍ਹਾਂ ਨੂੰ ਅਹੁਦਾ ਛੱਡਣ ਲਈ ਕਿਹਾ

Breaking- ਐਲਨ ਮਸਕ ਨੇ ਦੱਸਿਆ ਕਿ ਲੋਕਾਂ ਨੇ ਉਨ੍ਹਾਂ ਨੂੰ ਅਹੁਦਾ ਛੱਡਣ ਲਈ ਕਿਹਾ

ਵਾਸ਼ਿੰਗਟਨ, 21 ਦਸੰਬਰ – (ਪੰਜਾਬ ਡਾਇਰੀ) ਟਵਿੱਟਰ ਦੇ ਸੀ ਈ ਓ ਐਲਨ ਮਸਕ ਵੱਲੋਂ ਟਵਿੱਟਰ ’ਤੇ ਇਹ ਸਵਾਲ ਪੁੱਛਿਆ ਗਿਆ ਸੀ ਕਿ ਕੀ ਉਹ ਟਵਿੱਟਰ ਦੇ ਸੀ ਈ ਓ ਦਾ ਅਹੁਦਾ ਛੱਡ ਦੇਣ ਤਾਂ ਜਵਾਬ ਦੇਣ ਵਾਲਿਆਂ ਵਿਚੋਂ 57.5 ਫੀਸਦੀ ਨੇ ਉਹਨਾਂ ਦੇ ਅਹੁਦਾ ਛੱਡਣ ਦੀ ਗੱਲ ਕੀਤੀ ਸੀ। ਇਹ ਪ੍ਰਗਟਾਵਾ ਮਸਕ ਨੇ ਆਪ ਇਕ ਟਵੀਟ ਵਿਚ ਕੀਤਾ ਹੈ।
ਮਸਕ ਨੇ ਦੱਸਿਆ ਕਿ 57.5 ਫੀਸਦੀ ਲੋਕਾਂ ਨੇ ਕਿਹਾ ਹੈ ਕਿ ਉਹ ਅਹੁਦਾ ਛੱਡ ਦੇਣ ਅਤੇ 42.5 ਨੇ ਕਿਹਾ ਹੈ ਕਿ ਉਹ ਅਹੁਦਾ ਨਾ ਛੱਡਣ। ਉਹਨਾਂ ਕਿਹਾ ਕਿ ਕਿਉਂਕਿ ਬਹੁ ਗਿਣਤੀ ਨੇ ਅਹੁਦਾ ਛੱਡਣ ਵਾਸਤੇ ਆਖਿਆ ਹੈ, ਇਸ ਲਈ ਉਹ ਅਹੁਦਾ ਛੱਡ ਦੇਣਗੇ ਪਰ ਜਦੋਂ ਉਹਨਾਂ ਨੂੰ ਕੋਈ ਢੁਕਵਾਂ ਉਮੀਦਵਾਰ ਲੱਭ ਜਾਵੇਗਾ।

Related posts

ਜੇਲ ਕੈਦੀਆਂ ਨੂੰ ਇੰਡਕਸ਼ਨ ਕਿੱਟਾਂ ਤਕਸੀਮ

punjabdiary

Breaking- ਵੱਡੀ ਖ਼ਬਰ – ਡੇਰਾ ਸਿਰਸਾ ਮੁਖੀ ਦੀ ਸਜ਼ਾ ਸਰਕਾਰ ਨੇ ਕੀਤੀ ਮੁਆਫ

punjabdiary

ਸਪੀਕਰ ਸੰਧਵਾਂ ਨੇ ਲੋਕਾਂ ਨੂੰ ਵਿਸ਼ਵਕਰਮਾ ਦਿਵਸ ਦੀਆਂ ਦਿੱਤੀਆਂ ਵਧਾਈਆਂ

Balwinder hali

Leave a Comment